ਮੈਕਕੇਨ - ਵੈਬਸਾਈਟ ਦੇ ਨਿਯਮ ਅਤੇ ਸ਼ਰਤਾਂ​​

White colour block

ਇਸ ਮੈਕਕੇਨ ਵੈਬਸਾਈਟ ਤੇ ਤੁਹਾਡਾ ਸਵਾਗਤ ਹੈ! 

ਅਸੀਂ ਆਪਣੀਆਂ ਵੈਬਸਾਈਟਾਂ ਨੂੰ ਉਪਯੋਗੀ, ਸੂਚਨਾਤਮਕ ਅਤੇ ਮਨੋਰੰਜਕ ਹੋਣ ਲਈ ਡਿਜ਼ਾਇਨ ਕੀਤਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਕਾਮਯਾਬ ਹੋਏ ਹਾਂ – ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਦੱਸੋਗੇ ਕਿ ਅਸੀਂ ਉਨ੍ਹਾਂ ਨੂੰ ਹੋਰ ਬਿਹਤਰ ਕਿਵੇਂ ਬਣਾ ਸਕਦੇ ਹਾਂ। 

ਅਸੀਂ ਬਦਲੇ ਵਿੱਚ ਸਿਰਫ ਇਹ ਕਹਿੰਦੇ ਹਾਂ ਕਿ ਤੁਸੀਂ ਨਿਯਮਾਂ ਅਤੇ ਸ਼ਰਤਾਂ ("ਨਿਯਮ ਅਤੇ ਸ਼ਰਤਾਂ") ਦੀ ਪਾਲਣਾ ਕਰੋ ਜੋ ਕਿ ਹੇਠਾਂ ਦਿੱਤੇ ਗਏ ਹਨ। ਕਿਰਪਾ ਕਰਕੇ ਉਨ੍ਹਾਂ ਨੂੰ ਧਿਆਨ ਨਾਲ ਪੜ੍ਹੋ, ਕਿਉਂਕਿ ਵੈਬਸਾਈਟ ਦਾ ਉਪਯੋਗ ਕਰਨ ਦੁਆਰਾ (ਜਿਵੇਂ ਕਿ ਹੇਠਾਂ ਪਰਿਭਾਸ਼ਾ ਦਿੱਤੀ ਗਈ ਹੈ) ਤੁਸੀਂ ਪੂਰਵ-ਸ਼ਰਤਾਂ ਤੋਂ ਬਿਨਾਂ ਉਨ੍ਹਾਂ ਲਈ ਰਾਜ਼ੀ ਹੁੰਦੇ ਹੋ। ਜੇ ਤੁਸੀਂ ਉਨ੍ਹਾਂ ਨਾਲ ਰਾਜ਼ੀ ਨਹੀਂ ਹੁੰਦੇ ਹੋ, ਤਾਂ ਕਿਰਪਾ ਕਰਕੇ ਵੈਬਸਾਈਟ ਦਾ ਉਪਯੋਗ ਨਾ ਕਰੋ। 

ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹਣ ਵਿੱਚ ਤੁਹਾਡੀ ਮਦਦ ਕਰਨ ਲਈ: 

  • "ਮੈਕਕੇਨ", "ਅਸੀਂ", "ਸਾਨੂੰ", ਜਾਂ "ਸਾਡਾ" ਮੈਕਕੇਨ ਫੂਡਸ ਲਿਮਿਟੇਡ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦਾ ਹਵਾਲਾ ਦਿੰਦੇ ਹਨ; ਅਤੇ
  • "ਤੁਸੀਂ" ਜਾਂ "ਤੁਹਾਡਾ" ਵੈਬਸਾਈਟ ਤੇ ਪਹੁੰਚ ਪ੍ਰਾਪਤ ਕਰਨ ਵਾਲੇ ਵਿਅਕਤੀ ਦਾ ਹਵਾਲਾ ਦਿੰਦੇ ਹਨ। 

 

ਸੀਮਿਤ ਲਾਇਸੰਸ 

ਮੈਕਕੇਨ ਵੈਬਸਾਈਟ ਦਾ ਉਪਯੋਗ ਕਰਨ ਲਈ ਤੁਹਾਨੂੰ ਇੱਕ ਸੀਮਿਤ ਲਾਇਸੰਸ ਦੀ ਮਨਜ਼ੂਰੀ ਦਿੰਦਾ ਹੈ ਜਿਸ ਨੂੰ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ। ਇਸ ਸੀਮਿਤ ਲਾਇਸੰਸ ਨੂੰ ਪੂਰੀ ਦੁਨੀਆ ਵਿੱਚ, ਮੁਫਤ ਵਿੱਚ, ਸਿਰਫ ਤੁਹਾਨੂੰ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਹ ਪਹਿਲਾਂ ਸੂਚਨਾ ਦੇਣ ਤੋਂ ਬਿਨਾਂ ਮੈਕਕੇਨ ਦੁਆਰਾ ਕਿਸੇ ਵੀ ਸਮੇਂ ਤੇ ਲਾਗੂ ਕਾਨੂੰਨ ਦੇ ਅਧੀਨ ਹੈ, ਰੱਦ ਕਰਨ ਯੋਗ ਅਤੇ/ਜਾਂ ਸਮੀਖਿਆ ਦੇ ਅਧੀਨ ਹੈ, ਉਦਾਹਰਣ ਲਈ ਜਿੱਥੇ ਅਸੀਂ ਮੰਨਦੇ ਹਾਂ ਕਿ ਤੁਸੀਂ ਇਨ੍ਹਾਂ ਕੋਈ ਵੀ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ। 

ਹੇਠਾਂ ਸਪਸ਼ਟ ਤੌਰ ਤੇ ਪ੍ਰਦਾਨ ਕੀਤੇ ਜਾਣ ਤੋਂ ਇਲਾਵਾ, ਤੁਸੀਂ www.mccain.com ਤੋਂ ਜਾਂ ਮੈਕਕੇਨ (ਵਿਅਕਤੀਗਤ ਤੌਰ ਤੇ ਜਾਂ ਸਮੂਹਕ ਤੌਰ ਤੇ, "ਵੈਬਸਾਈਟ") ਦੁਆਰਾ ਸੰਚਾਲਿਤ ਕੋਈ ਵੀ ਹੋਰ ਵੈਬਸਾਈਟ ਤੋਂ ਕਿਸੇ ਵੀ ਤੱਤ, ਜਾਣਕਾਰੀ ਜਾਂ ਸਮੱਗਰੀ (ਸਮੂਹਕ ਤੌਰ ਤੇ, "ਤੱਤ") ਦਾ ਮੁੜ ਉਪਯੋਗ ਨਾ ਕਰਨ ਲਈ ਰਾਜ਼ੀ ਹੁੰਦੇ ਹੋ ਅਤੇ ਜਿਸ ਵੈਬਸਾਈਟ ਤੇ ਜਾਂ ਜਿਸ ਵਿੱਚ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਨੂੰ ਦਰਸਾਇਆ ਜਾਂਦਾ ਹੈ ਜਾਂ ਲਿੰਕ ਕੀਤਾ ਜਾਂਦਾ ਹੈ।

ਖਾਸਤੌਰ ਤੇ, ਤੁਸੀਂ ਹੇਠਾਂ ਵਰਣਤ ਸੀਮਿਤ ਲਾਇਸੰਸ ਅਤੇ ਅਪਵਾਦਾਂ ਨੂੰ ਛੱਡ ਕੇ, ਉਦੋਂ ਤਕ ਵੈਬਸਾਈਟ ਤੋਂ ਜਾਂ ਇਸ ਵਿੱਚ, ਜਿਵੇਂ ਕਿ ਮਾਮਲਾ ਹੋ ਸਕਦਾ ਹੈ, ਕਿਸੇ ਵੀ ਚੀਜ਼ ਦੀ ਨਕਲ, ਵੰਡ, ਮੁੜ-ਪ੍ਰਕਾਸ਼ਨ, ਅਪਲੋਡ, ਪੋਸਟ ਜਾਂ ਪ੍ਰਸਾਰਿਤ ਨਾ ਕਰਨ ਲਈ ਰਾਜ਼ੀ ਹੁੰਦੇ ਹੋ ਜਦੋਂ ਤਕ ਤੁਸੀਂ ਪਹਿਲਾਂ ਤੋਂ ਸਾਡੀ ਲਿੱਖਤ ਰਜ਼ਾਮੰਦੀ ਪ੍ਰਾਪਤ ਨਹੀਂ ਕਰਦੇ ਹੋ। ਸਮਾਜ ਦੇ ਇੱਕ ਸਦੱਸ ਵਜੋਂ, ਮੈਕਕੇਨ ਇੱਕ ਸੀਮਿਤ ਲਾਇਸੰਸ ਨੂੰ ਤੁਹਾਡੇ ਕੰਪਿਊਟਰ ਤੇ ਦਿਖਾਈ ਦੇਣ, ਤੱਤ ਅਤੇ ਬੁਨਿਆਦੀ HTML ਟੈਕਸਟ, ਆਡੀਓ ਕਲਿੱਪਾਂ, ਵਿਡੀਓ ਕਲਿੱਪਾਂ ਅਤੇ ਹੋਰ ਸਮੱਗਰੀ ਨੂੰ ਪ੍ਰਿੰਟ, ਡਾਉਨਲੋਡ ਅਤੇ ਇਸ ਦਾ ਉਪਯੋਗ ਕਰਨ ਲਈ ਤੁਹਾਨੂੰ ਮਨਜ਼ੂਰੀ ਦਿੰਦੀ ਹੈ ਜਿਸ ਨੂੰ ਸਿਰਫ ਨਿਜੀ, ਸੂਚਨਾਤਮਕ, ਗੈਰ-ਮਨਾਹੀ, ਗੈਰ-ਵਪਾਰਕ ਉਦੇਸ਼ਾਂ ਲਈ ਹੀ, ਵੈਬਸਾਈਟ ਤੇ ਤੁਹਾਡੇ ਲਈ ਉਪਲਬਧ ਕਰਾਇਆ ਗਿਆ ਹੈ, ਬਸ਼ਰਤੇ ਕਿ: 

  • ਤੁਸੀਂ ਅਜਿਹੇ ਕਿਸੇ ਵੀ ਤੱਤ ਵਿੱਚ ਸੰਸ਼ੋਧਨ ਜਾਂ ਇਸ ਦੀ ਗਲਤ ਪੇਸ਼ਕਸ਼ ਨਹੀਂ ਕਰਦੇ ਹੋ; ਅਤੇ
  • ਤੁਸੀਂ ਇਸ ਨਾਲ ਜੁੜੇ ਕਾਪੀਰਾਈਟ, ਟ੍ਰੇਡਮਾਰਕ ਜਾਂ ਹੋਰ ਮਲਕੀਅਤੀ ਨੋਟਿਸਾਂ (ਉਸ ਨੋਟਿਸ ਸਮੇਤ ਕਿ ਲਾਗੂ ਨਕਲ ਇਸ ਸੀਮਿਤ ਲਾਇਸੰਸ ਦੇ ਅਧੀਨ ਹੈ) ਵਾਂਗ ਦੇ ਅਜਿਹੇ ਤੱਤ ਦੀ ਹਰੇਕ ਨਕਲ ਵਿੱਚ ਸ਼ਾਮਲ ਹੋ, ਇਸ ਨੂੰ ਡਿਲੀਟ ਜਾਂ ਬਦਲਦੇ ਨਹੀਂ ਹੋ ਅਤੇ ਇਸ ਤੇ ਪ੍ਰਦਰਸ਼ਿਤ ਨਹੀਂ ਕਰਦੇ ਹੋ, ਜਿਵੇਂ ਕਿ ਮਾਮਲਾ ਹੋ ਸਕਦਾ ਹੈ  


ਤੁਸੀਂ ਸੀਮਾ ਤੋਂ ਬਿਨਾਂ, ਟੈਕਸਟ, ਆਡੀਓ ਕਲਿੱਪਾਂ, ਵਿਡੀਓ ਕਲਿੱਪਾਂ, ਤਸਵੀਰਾਂ ਅਤੇ ਹੋਰ ਸਮੱਗਰੀ ਜਿਸ ਨੂੰ ਵੈਬਸਾਈਟ ਤੇ ਤੁਹਾਡੇ ਲਈ ਉਪਲਬਧ ਕਰਾਇਆ ਗਿਆ ਹੈ, ਸਮੇਤ ਸਮਾਜਕ ਜਾਂ ਵਪਾਰਕ ਉਦੇਸ਼ਾਂ ਲਈ ਵੈਬਸਾਈਟ ਤੋਂ ਤੱਤ ਦੀ ਵੰਡ, ਪ੍ਰਕਾਸ਼ਿਤ, ਪ੍ਰਸਾਰਿਤ, ਮੁੜ-ਵਰਤੋਂ, ਮੁੜ ਤੋਂ ਪੋਸਟ ਜਾਂ ਉਪਯੋਗ ਨਹੀਂ ਕਰ ਸਕਦੇ ਹੋ।  

ਅਸੀਂ ਵੈਬਸਾਈਟ ਅਤੇ ਅਜਿਹੀ ਵੈਬਸਾਈਟ ਦੇ ਤੁਹਾਡੇ ਉਪਯੋਗ ਅਤੇ ਪਹੁੰਚ ਦੇ ਸਬੰਧ ਵਿੱਚ ਸੋਫਟਵੇਯਰ ਤਕ ਅਤੇ ਇਸ ਨਾਲ ਜੁੜੇ ਸਾਰੇ ਬੌਧਿਕ ਸੰਪਤੀ ਦੇ ਅਧਿਕਾਰਾਂ ਤਕ ਪੂਰੇ ਅਤੇ ਸੰਪੂਰਨ ਸਿਰਲੇਖ ਨੂੰ ਕਾਇਮ ਰੱਖਦੇ ਹਾਂ। ਤੁਹਾਨੂੰ ਵੈਬਸਾਈਟ ਤੋਂ ਤੱਤ ਦੀ ਮੁੜ ਵੰਡ ਕਰਨ ਜਾਂ ਵਿਕਰੀ ਕਰਨ – ਜਾਂ ਉਲਟ-ਇੰਜੀਨਿਅਰ, ਅਲੱਗ-ਅਲੱਗ ਕਰਨ ਜਾਂ ਹੋਰ ਹਲਾਤਾਂ ਵਿੱਚ ਇਸ ਨੂੰ ਕਿਸੇ ਵੀ ਹੋਰ ਰੂਪ ਵਿੱਚ ਤਬਦੀਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ ਜਿਸ ਦਾ ਲੋਕ ਉਪਯੋਗ ਕਰ ਸਕਦੇ ਹਨ। ਕਿਰਪਾ ਕਰਕੇ ਧਿਆਨ ਦਿਓ ਕਿ ਜੇ ਤੁਸੀਂ ਮੀਡੀਆ ਦੇ ਮੈਂਬਰ ਹੋ, ਤਾਂ ਤੁਸੀਂ ਆਪਣੇ ਉਪਯੋਗ ਲਈ ਤੱਤ ਨੂੰ ਡਾਉਨਲੋਡ ਕਰ ਸਕਦੇ ਹੋ, ਬਸ਼ਰਤੇ ਕਿ ਤੁਸੀਂ ਕਿਸੇ ਵੀ ਕਾਪੀਰਾਈਟ, ਟ੍ਰੇਡਮਾਰਕ, ਜਾਂ ਹੋਰ ਮਲਕੀਅਤੀ ਨੋਟਿਸਾਂ ਨੂੰ ਡਿਲੀਟ ਜਾਂ ਇਸ ਵਿੱਚ ਤਬਦੀਲੀ ਵੀ ਨਹੀਂ ਕਰਦੇ ਹੋ, ਅਤੇ ਇਹ ਕਿ ਤੁਸੀਂ ਅਜਿਹੇ ਤੱਤ ਦੇ ਉਪਯੋਗ ਅਤੇ ਮੁੜ-ਉਤਪਾਦਨ ਦੇ ਸਬੰਧ ਵਿੱਚ ਵਧੀਆ ਵਪਾਰਕ ਅਭਿਆਸਾਂ ਦੀ ਪਾਲਣਾ ਕਰਦੇ ਹੋ। 

ਤੁਸੀਂ ਰਾਜ਼ੀ ਹੁੰਦੇ ਹੋ ਕਿ ਤੁਸੀਂ ਕਿਸੇ ਵੀ ਤੱਤ ਦਾ ਅਜਿਹੇ ਤਰੀਕੇ ਨਾਲ ਉਪਯੋਗ ਨਹੀਂ ਕਰੋਗੇ ਜੋ ਤੁਹਾਡੇ ਜਾਂ ਤੁਹਾਡੇ ਉਤਪਾਦਾਂ ਅਤੇ ਮੈਕਕੇਨ ਦੇ ਉਤਪਾਦਾਂ ਦੇ ਵਿੱਚ ਕਿਸੇ ਸਹਿਯੋਗ, ਸਹਾਇਕ ਜਾਂ ਤਸਦੀਕ ਦਾ ਸੁਝਾਅ ਦਿੰਦਾ ਹੈ। ਖਾਸਤੌਰ ਤੇ, ਕਿਸੇ ਵੀ ਵੈਬਸਾਈਟ ਦੇ ਕਿਸੇ ਵੀ ਹਿੱਸੇ ਦੇ ਆਲੇ-ਦੁਆਲੇ ਢਾਂਚਿਆਂ ਦਾ ਨਿਰਮਾਣ ਕਰਨ ਜਾਂ ਅਜਿਹੀਆਂ ਹੋਰ ਤਕਨੀਕਾਂ ਦਾ ਉਪਯੋਗ ਕਰਨ ਦੀ ਮਨਾਹੀ ਹੈ ਜੋ ਵੈਬਸਾਈਟ ਦੀ ਦ੍ਰਿਸ਼ਟੀ ਸਬੰਧੀ ਪੇਸ਼ਕਸ਼ ਨੂੰ ਬਦਲਦੀਆਂ ਹਨ।  

ਮੈਕਕੇਨ ਟ੍ਰੇਡਮਾਰਕਾਂ ਅਤੇ ਕਾਪੀਰਾਈਟਾਂ ਦੇ ਸਬੰਧ ਵਿੱਚ ਕੋਈ ਵੀ ਅਧਿਕਾਰਾਂ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਮੈਕਕੇਨ ਟ੍ਰੇਡਮਾਰਕਾਂ ਅਤੇ ਕਾਪੀਰਾਈਟਾਂ ਦੇ ਕੋਈ ਵੀ ਗੈਰ-ਅਧਿਕਾਰਤ ਉਪਯੋਗ ਦੀ ਸਖਤੀ ਨਾਲ ਮਨਾਹੀ ਹੈ। ਅਸੀਂ ਸਕ੍ਰਿਅ ਤੌਰ ਤੇ ਇਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਾਂਗੇ, ਅਤੇ ਉਲੰਘਣਾ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕਰਨ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਾਂਗੇ।
 

ਵਰਜਿਤ ਉਪਯੋਗ 

ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਤਹਿਤ ਅਜਿਹਾ ਕਰਨ ਲਈ ਸਪਸ਼ਟ ਤੌਰ ਤੇ ਆਗਿਆ ਦਿੱਤੇ ਜਾਣ ਤੋਂ ਇਲਾਵਾ, ਤੁਸੀਂ, ਪਰਤੱਖ ਜਾਂ ਅਪਰਤੱਖ ਤੌਰ ਤੇ, ਇਹ ਨਹੀਂ ਕਰ ਸਕਦੇ ਹੋ, ਅਤੇ ਤੁਸੀਂ ਇਹ ਕਰਨ ਲਈ ਹੋਰਾਂ ਨੂੰ ਆਗਿਆ ਨਹੀਂ ਦੇ ਸਕਦੇ ਹੋ: 

  • ਇਸ ਵਿੱਚ ਸ਼ਾਮਲ ਜਾਂ ਅਜਿਹੇ ਤੱਤ ਤੇ ਕਾਪੀਰਾਈਟ ਜਾਂ ਹੋਰ ਮਲਕੀਅਤੀ ਦੇ ਨੋਟਿਸਾਂ, ਵੈਬਸਾਈਟਾਂ ਤੇ ਤੱਤ ਦੀ ਕਿਸੇ ਵੀ ਨਕਲ ਤੋਂ, ਹਟਾਉਣਾ
  • ਕਿਸੇ ਵੀ ਤਰੀਕੇ ਨਾਲ ਵੈਬਸਾਈਟ ਦੇ ਤੱਤ ਵਿੱਚ ਸੰਸ਼ੋਧਨ ਕਰਨ ਦੀ ਕੋਸ਼ਿਸ਼ ਕਰਨਾ ਜਾਂ, ਇਸ ਦੀ ਵਿਕਰੀ, ਇਸ ਵਿੱਚ ਸੰਸ਼ੋਧਨ, ਇਸ ਦੇ ਡੈਰਿਵੇਟਿਵ ਕੰਮਾਂ ਨੂੰ ਕਰਨਾ ਜਾਂ ਵਿਗਿਆਪਣ ਦੇਣ ਜਾਂ ਵਪਾਰ ਦਾ ਲਾਲਚ ਕਰਨ ਜਾਂ ਕਿਸੇ ਵੀ ਹੋਰ ਵੈਬਸਾਈਟ ਤੇ ਤੱਤ ਦੇ ਉਪਯੋਗ ਸਮੇਤ, ਸੀਮਾ ਤੋਂ ਬਿਨਾਂ ਕੋਈ ਵੀ ਸਮਾਜਕ, ਵਪਾਰਕ ਜਾਂ ਗੈਰ-ਸਿੱਖਿਅਕ ਜਾਂ ਗੈਰ-ਨਿਜੀ ਉਦੇਸ਼ ਲਈ ਵੈਬਸਾਈਟ ਤੇ ਕਿਸੇ ਵੀ ਤੱਤ ਦੇ ਉਪਯੋਗ ਜਾਂ ਇਸ ਤਕ ਹੋਰ ਹਲਾਤਾਂ ਵਿੱਚ ਪਹੁੰਚ ਪ੍ਰਦਾਨ ਕਰਨਾ ਜਾਂ ਮੁੜ-ਉਤਪਾਦਨ ਜਾਂ ਸਮਾਜਕ ਤੌਰ ਤੇ ਪ੍ਰਦਰਸ਼ਿਤ ਕਰਨਾ ਜਾਂ ਇਸ ਦੀ ਵੰਡ ਕਰਨਾ
  • ਕਿਸੇ ਹੋਰ ਵਿਅਕਤੀ ਨੂੰ ਵੈਬਸਾਈਟ ਤੇ ਕਿਸੇ ਵੀ ਤੱਤ ਦਾ ਟ੍ਰਾਂਸਫਰ
  • ਉੱਪਰ ਵਰਣਿਤ ਸੀਮਿਤ ਲਾਇਸੰਸ ਵਿੱਚ ਸਪਸ਼ਟ ਤੌਰ ਤੇ ਆਗਿਆ ਦਿੱਤੇ ਜਾਣ ਤੋਂ ਇਲਾਵਾ, HTML ਜਾਂ ਹੋਰ ਕੰਪਿਊਟਰ ਸੋਫਟਵੇਯਰ ਨੂੰ ਪ੍ਰਿੰਟ ਜਾਂ ਕਾਪੀ ਕਰਨਾ ਜਿਸ ਤਕ ਵੈਬਸਾਈਟ ਤੇ ਪਹੁੰਚ ਪ੍ਰਾਪਤ ਕੀਤੀ ਜਾ ਸਕਦੀ ਹੈ
  • ਅਜਿਹੇ ਤਰੀਕੇ ਨਾਲ ਵੈਬਸਾਈਟ ਦਾ ਉਪਯੋਗ ਕਰਨਾ ਜੋ ਵੈਬਸਾਈਟ ਜਾਂ ਕੋਈ ਵੀ ਸੇਵਾਵਾਂ, ਸਿਸਟਮ ਦੇ ਸਰੋਤਾਂ, ਖਾਤਿਆਂ, ਸਰਵਰਾਂ, ਨੈਟਵਰਕਾਂ, ਸਹਾਇਕ ਜਾਂ ਲਿੰਕ ਹੋਈਆਂ ਸਾਈਟਾਂ (ਹੇਠਾਂ ਪਰਿਭਾਸ਼ਾ ਦਿੱਤੇ ਜਾਣ ਵਜੋਂ), ਜੋ ਵੈਬਸਾਈਟ ਦੇ ਜ਼ਰੀਏ ਜੁੜੇ ਹੋਏ ਹਨ ਜਾਂ ਪਹੁੰਚ ਯੋਗ ਹਨ (ਕੰਪਿਊਟਰ ਵਾਇਰਸਾਂ, ਟ੍ਰੋਜ਼ਨ ਹੋਰਸਿਸ, ਵੋਰਮਸ ਜਾਂ ਹੋਰ ਫਾਇਲਾਂ, ਮੈਲਵੇਅਰ ਜਾਂ ਅਜਿਹੇ ਕੰਪਿਊਟਰ ਪ੍ਰੋਗਰਾਮਾਂ ਨੂੰ ਅਪਲੋਡ ਕਰਨ, ਪੋਸਟ ਕਰਨ ਜਾਂ ਹੋਰ ਹਲਾਤਾਂ ਵਿੱਚ ਪ੍ਰਸਾਰਿਤ ਕਰਨ ਸਮੇਤ, ਸੀਮਾ ਤੋਂ ਬਿਨਾਂ, ਜੋ ਵੈਬਸਾਈਟ ਦੀ ਸੰਰਚਨਾ ਤੇ ਅਨੁਚਿਤ ਜਾਂ ਅਸਮਾਨ ਤੌਰ ਤੇ ਵੱਡਾ ਲੋਡ ਪਾ ਸਕਦੇ ਹਨ; ਜਾਂ ਸੰਪੂਰਨ ਤੌਰ ਤੇ ਜਾਂ ਹਿੱਸੇ ਵਿੱਚ ਵੈਬਸਾਈਟ ਤੇ ਤੱਤ ਜਾਂ ਵੈਬਸਾਈਟ ਤੋਂ ਜਾਣਕਾਰੀ ਦਾ ਨਿਰੀਖਣ ਕਰਨ, ਕਾਪੀ ਕਰਨ, ਸਾਰਾਂਸ਼ ਦੇਣ, ਜਾਂ ਹੋਰ ਹਲਾਤਾਂ ਵਿੱਚ ਹਾਸਲ ਕਰਨ ਲਈ ਕਿਸੇ ਰੋਬੋਟ, ਸਪਾਇਡਰ, ਸਕ੍ਰੈਪਰ, ਜਾਂ ਹੋਰ ਸਵੈਚਲਿਤ ਪ੍ਰੋਗਰਾਮ ਜਾਂ ਉਪਕਰਣ ਦਾ ਉਪਯੋਗ ਕਰਨ ਸਮੇਤ) ਨੂੰ ਨਸ਼ਟ ਕਰ ਸਕਦੀ ਹੈ, ਅਯੋਗ ਕਰ ਸਕਦੀ ਹੈ, ਕਾਫੀ ਜ਼ਿਆਦਾ ਬੌਝ ਪਾ ਸਕਦੀ ਹੈ, ਖਰਾਬੀ ਪੈਦਾ ਕਰ ਸਕਦੀ ਹੈ, ਇਸ ਦੀ ਸੁਰੱਖਿਆ ਦੇ ਨਾਲ ਰੁਕਾਵਟ ਪਾ ਸਕਦੀ ਹੈ
  • ਸਾਡੀ ਵੈਬਸਾਈਟ ਦੇ ਸਬੰਧ ਵਿੱਚ ਕਿਸੇ ਹੋਰ ਦੇ ਖਾਤੇ, ਪਾਸਵਰਡ ਜਾਂ ਹੋਰ ਜਾਣਕਾਰੀ ਦਾ ਉਪਯੋਗ ਕਰਨ ਦੀ ਕੋਸ਼ਿਸ਼ ਕਰਨਾ ਜਾਂ ਉਪਯੋਗ ਕਰਨਾ; ਵੈਬਸਾਈਟ ਤੇ ਗਲਤ ਪਛਾਣ ਦਾ ਨਿਰਮਾਣ ਕਰਨਾ ਜਾਂ ਉਪਯੋਗ ਕਰਨਾ ਜਾਂ ਕਿਸੇ ਵਿਅਕਤੀ ਜਾਂ ਸੰਸਥਾ ਦਾ ਰੂਪ ਧਾਰਨ ਕਰਨਾ ਜਾਂ ਹੋਰ ਹਲਾਤਾਂ ਵਿੱਚ ਕਿਸੇ ਵਿਅਕਤੀ ਜਾਂ ਸੰਸਥਾ ਦੇ ਨਾਲ ਤੁਹਾਡੇ ਸਹਿਯੋਗ ਦੀ ਗਲਤ ਪੇਸ਼ਕਸ਼ ਕਰਨਾ; ਵੈਬਸਾਈਟ ਤੇ ਗੈਰ-ਅਧਿਕਾਰਤ ਪਹੁੰਚ ਹਾਸਲ ਕਰਨ ਦੀ ਕੋਸ਼ਿਸ਼ ਕਰਨਾ; ਜਾਂ ਵੈਬਸਾਈਟ ਜਾਂ ਮੈਕਕੇਨ ਨੂੰ ਅਧੂਰੀ, ਗਲਤ ਜਾਂ ਗੈਰ-ਸਟੀਕ ਜਾਣਕਾਰੀ ਭੇਜਣਾ
  • ਕਿਸੇ ਹੋਰ ਵਿਅਕਤੀ ਦੇ ਉਪਯੋਗ ਜਾਂ ਵੈਬਸਾਈਟ ਜਾਂ ਸਹਾਇਕ ਜਾਂ ਇਸ ਨਾਲ ਜੁੜੀਆਂ ਸਾਈਟਾਂ (ਹੇਠਾਂ ਪਰਿਭਾਸ਼ਾ ਦਿੱਤੇ ਜਾਣ ਵਜੋਂ) ਜਾਂ ਇਸ ਦੀਆਂ ਕੋਈ ਵੀ ਸੇਵਾਵਾਂ ਦੇ ਮਨੋਰੰਜਨ ਨੂੰ ਭੰਗ ਕਰਨਾ ਜਾਂ ਇਸ ਵਿੱਚ ਰੁਕਾਵਟ ਪਾਉਣਾ
  • ਵੈਬਸਾਈਟ ਤੇ ਪੋਸਟ ਕੀਤੇ ਕਿਸੇ ਵੀ ਤੱਤ ਨੂੰ ਡਿਲੀਟ ਕਰਨਾ ਜਾਂ ਇਸ ਦਾ ਸੰਸ਼ੋਧਨ ਕਰਨਾ
  • ਵੈਬਸਾਈਟ ਦੇ ਹੋਰ ਉਪਭੋਗਤਾਵਾਂ ਜਾਂ ਦਰਸ਼ਕਾਂ ਬਾਰੇ ਨਿਜੀ ਡੇਟਾ ਨੂੰ ਇਕੱਤਰ ਕਰਨਾ ਜਾਂ ਇਸ ਦਾ ਭੰਡਾਰਨ ਕਰਨਾ; ਅਤੇ
  • ਆਮਤੌਰ ਤੇ, ਅਜਿਹੇ ਤਰੀਕੇ ਨਾਲ ਕਿਰਿਆ ਕਰਨਾ ਜਿਸ ਤਰ੍ਹਾਂ ਇੱਕ ਉੱਚਿਤ ਵਿਅਕਤੀ ਕਿਰਿਆ ਨਹੀਂ ਕਰੇਗਾ। 

 

ਕਾਨੂੰਨ ਦਾ ਅਨੁਪਾਲਣ ਕਰਨਾ 

ਤੁਸੀਂ ਰਾਜ਼ੀ ਹੁੰਦੇ ਹੋ ਕਿ ਤੁਸੀਂ ਵੈਬਸਾਈਟ ਤੇ ਤੱਤ ਦੇ ਤੁਹਾਡੇ ਉਪਯੋਗ ਦੇ ਕ੍ਰਮ ਵਿੱਚ ਕੀਤੀਆਂ ਗਈਆਂ ਜਾਂ ਪ੍ਰਸਾਰਿਤ ਕੀਤੀਆਂ ਤੁਹਾਡੀਆਂ ਕਿਰਿਆਵਾਂ ਅਤੇ ਸੰਚਾਰਾਂ ਲਈ ਇਕੱਲੇ ਜਿੰਮੇਵਾਰ ਹੋ, ਅਤੇ ਇਹ ਕਿ ਤੁਸੀਂ ਉਨ੍ਹਾਂ ਸਾਰੇ ਕਾਨੂੰਨਾਂ ਦੀ ਪਾਲਣਾ ਕਰੋਗੇ ਜੋ ਵੈਬਸਾਈਟ ਤੇ ਗਤੀਵਿਧੀਆਂ ਜਾਂ ਤੱਤ ਦੇ ਤੁਹਾਡੇ ਉਪਯੋਗ ਜਾਂ ਵੈਬਸਾਈਟ ਤੇ ਤੱਤ ਦੇ ਸਬੰਧ ਵਿੱਚ ਲਾਗੂ ਹੁੰਦੇ ਹਨ ਜਾਂ ਲਾਗੂ ਹੋ ਸਕਦੇ ਹਨ। ਮੈਕਕੇਨ ਉਨ੍ਹਾਂ ਘਟਨਾਵਾਂ ਦੀ ਜਾਂਚ ਕਰੇਗਾ ਜਿਸ ਵਿੱਚ ਅਜਿਹੇ ਕਾਨੂੰਨਾਂ ਦੀ ਉਲੰਘਣਾਵਾਂ ਸ਼ਾਮਲ ਹੋ ਸਕਦੀਆਂ ਹਨ, ਅਤੇ ਇਸ ਵਿੱਚ ਉਨ੍ਹਾਂ ਉਪਭੋਗਤਾਵਾਂ ਤੇ ਮੁਕੱਦਮਾ ਚਲਾਉਣ ਵਿੱਚ ਕਾਨੂੰਨੀ ਲਾਗੂ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨਾ ਅਤੇ ਉਹ ਸ਼ਾਮਲ ਹੋ ਸਕਦੇ ਹਨ ਜੋ ਅਜਿਹੀਆਂ ਉਲੰਘਣਾਵਾਂ ਵਿੱਚ ਸ਼ਾਮਲ ਹਨ। ਮੈਕਕੇਨ ਕਿਸੇ ਵੀ ਕਾਨੂੰਨ, ਨਿਯਾਮਕ ਜਾਂ ਸਰਕਾਰੀ ਬੇਨਤੀ ਦੀ ਸੰਤੁਸ਼ਟੀ ਕਰਨ ਲਈ ਜ਼ਰੂਰੀ ਸਮਝੇ ਜਾਣ ਵਜੋਂ ਵੈਬਸਾਈਟ ਤੇ ਤੱਤ ਦੇ ਤੁਹਾਡੇ ਉਪਯੋਗ ਦੇ ਸਬੰਧ ਵਿੱਚ ਕਿਸੇ ਵੀ ਜਾਣਕਾਰੀ ਦਾ ਖੁਲਾਸਾ ਕਰਨ ਲਈ ਹਰ ਵੇਲੇ ਅਧਿਕਾਰ ਨੂੰ ਸੁਰੱਖਿਅਤ ਰੱਖਦੀ ਹੈ। 

 

ਉਪਯੋਗ ਦੇ ਵਾਧੂ ਨਿਯਮ 

ਵੈਬਸਾਈਟ ਦੇ ਕੁਝ ਖਾਸ ਖੇਤਰ ਉਪਯੋਗ ਦੇ ਵਾਧੂ ਨਿਯਮਾਂ ਦੇ ਅਧੀਨ ਹੋ ਸਕਦੇ ਹਨ (ਖਾਸ ਪ੍ਰਚਾਰਾਂ, ਪ੍ਰਤੀਯੋਗਿਤਾਵਾਂ ਜਾਂ ਵੈਬਸਾਈਟ ਤੇ ਹੋਰ ਪ੍ਰੋਗਰਾਮਾਂ ਨੂੰ ਨਿਯੰਤ੍ਰਿਤ ਕਰਨ ਲਈ ਅਜਿਹੇ ਨਿਯਮਾਂ ਸਮੇਤ) (the "ਉਪਯੋਗ ਦੇ ਵਾਧੂ ਨਿਯਮ")। ਤੁਸੀਂ ਰਾਜ਼ੀ ਹੁੰਦੇ ਹੋ ਕਿ ਅਜਿਹੇ ਖੇਤਰਾਂ, ਜਾਂ ਇਸ ਦੇ ਕਿਸੇ ਵੀ ਹਿੱਸੇ ਦਾ ਉਪਯੋਗ ਕਰਨ ਦੁਆਰਾ, ਤੁਸੀਂ ਅਜਿਹੇ ਖੇਤਰਾਂ ਤੇ ਲਾਗੂ ਉਪਯੋਗ ਦੇ ਵਾਧੂ ਨਿਯਮਾਂ ਦੁਆਰਾ ਬਾਧਕਾਰੀ ਹੋਣ ਲਈ ਰਾਜ਼ੀ ਹੁੰਦੇ ਹੋ। ਉਪਯੋਗ ਦੇ ਵਾਧੂ ਨਿਯਮਾਂ, ਕੋਈ ਵੀ ਆਨਲਾਈਨ ਨੋਟਿਸਾਂ, ਅਤੇ​ ਗਲੋਬਲ ਨਿੱਜਤਾ ਨੀਤੀ​ (ਇਸ ਦਾ ਹਵਾਲਾ ਹੇਠਾਂ ਦਿੱਤਾ ਗਿਆ ਹੈ) ਦੇ ਨਾਲ, ਨਿਯਮ ਅਤੇ ਸ਼ਰਤਾਂ ਵਿੱਚ ਇਨ੍ਹਾਂ ਪੈਰਿਆਂ ਵਿੱਚ ਚਰਚਾ ਕੀਤੇ ਸਾਰੇ ਵਿਸ਼ੇ ਦੇ ਮਸਲਿਆਂ ਦੇ ਸਬੰਧ ਵਿੱਚ ਤੁਹਾਡੇ ਅਤੇ ਮੈਕਕੇਨ ਦੇ ਵਿੱਚ ਸੰਪੂਰਨ ਇਕਰਾਰਨਾਮਾ ਸ਼ਾਮਲ ਹੈ, ਅਤੇ ਕਾਨੂੰਨ ਦੁਆਰਾ ਅਧਿਕਤਮ ਹੱਦ ਤਕ ਆਗਿਆ ਦਿੱਤੇ ਜਾਣ ਤੇ, ਇਸ ਵਿਸ਼ੇ ਦੇ ਮਸਲੇ ਦੇ ਸਬੰਧ ਵਿੱਚ ਤੁਹਾਡੇ ਅਤੇ ਮੈਕਕੇਨ ਜਾਂ ਇਸ ਦੇ ਕੋਈ ਵੀ ਸਹਾਇਕਾਂ ਦੇ ਵਿੱਚ, ਜਾਂ ਤੇ ਮੌਖਿਕ ਜਾਂ ਲਿੱਖਤ ਵਿੱਚ, ਸਾਰੇ ਸੰਚਾਰਾਂ, ਪੇਸ਼ਕਸ਼ਾਂ ਜਾਂ ਸਮਝੌਤਿਆਂ ਦੀ ਉਲੰਘਣਾ ਕਰਨਾ ਸ਼ਾਮਲ ਹੈ। ਨਿਯਮ ਅਤੇ ਸ਼ਰਤਾਂ ਅਤੇ ਉਪਯੋਗ ਦੇ ਵਾਧੂ ਨਿਯਮਾਂ ਦੇ ਵਿੱਚ ਕਿਸੇ ਵੀ ਵਿਵਾਦ ਦੇ ਮਾਮਲੇ ਵਿੱਚ, ਨਿਯਮ ਅਤੇ ਸ਼ਰਤਾਂ ਦੀ ਮੰਨੀ ਜਾਵੇਗੀ।​ 

 

ਅਧਿਕਾਰ-ਖੇਤਰ ਅਤੇ ਕਾਨੂੰਨ ਦੀ ਚੋਣ 

ਜੱਦ ਤਕ ਹੋਰ ਹਲਾਤਾਂ ਵਿੱਚ ਨਹੀਂ ਦੱਸਿਆ ਜਾਂਦਾ ਹੈ, ਵੈਬਸਾਈਟ ਤੇ ਤੱਤ ਦੀ ਮੈਕਕੇਨ ਅਤੇ ਇਸ ਦੇ ਉਤਪਾਦਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਪੇਸ਼ਕਸ਼ ਕੀਤੀ ਜਾਂਦੀ ਹੈ। 

ਮੈਕਕੇਨ ਉਤਪਾਦਾਂ ਅਤੇ ਸੇਵਾਵਾਂ ਦੇ ਸਬੰਧ ਵਿੱਚ ਜਾਣਕਾਰੀ ਆਮਤੌਰ ਤੇ ਦੁਨੀਆ ਭਰ ਵਿੱਚ ਲਾਗੂ ਹੁੰਦੀ ਹੈ, ਪਰ ਖਾਸ ਜਾਣਕਾਰੀ ਹੋ ਸਕਦਾ ਹੈ ਕਿ ਤੁਹਾਡੇ ਦੇਸ਼ ਵਿੱਚ ਲਾਗੂ ਨਾ ਹੋਵੇ। ਇਸ ਤੋਂ ਇਲਾਵਾ, ਪੈਕੇਜਿੰਗ ਸਥਾਨਕ ਨਿਯਾਮਕ ਅਤੇ ਤਰਜੀਹ ਦੇ ਮੁਤਾਬਕ ਭਿੰਨ ਹੋ ਸਕਦੀ ਹੈ। ਸਾਰੇ ਉਤਪਾਦਾਂ ਦੀ ਸਾਰੇ ਖੇਤਰਾਂ ਵਿੱਚ ਪੇਸ਼ਕਸ਼ ਨਹੀਂ ਕੀਤੀ ਜਾਂਦੀ ਹੈ। ਤੁਹਾਡੇ ਦੇਸ਼ ਵਿੱਚ ਉਪਲਬਧ ਉਤਪਾਦਾਂ ਅਤੇ ਪੈਕੇਜਿੰਗ ਲਈ ਸਥਾਨਕ ਰਿਟੇਲਰਾਂ ਨਾਲ ਮਿਲੋ। ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਹੱਦ ਤਕ, ਮੈਕਕੇਨ ਅਜਿਹੀ ਕੋਈ ਪੇਸ਼ਕਸ਼ ਨਹੀਂ ਕਰਦੀ ਹੈ ਕਿ ਵੈਬਸਾਈਟ ਤੇ ਤੱਤ ਕਨੇਡਾ ਤੋਂ ਬਾਹਰ ਕਿਸੇ ਨਿਸ਼ਚਿਤ ਦੇਸ਼ ਦੇ ਸਬੰਧ ਵਿੱਚ ਉੱਚਿਤ ਜਾਂ ਉਪਯੋਗ ਲਈ ਉਪਲਬਧ ਹੈ। ਆਪਣੇ ਖੇਤਰ ਵਿੱਚ ਕਿਸੇ ਉਤਪਾਦ ਅਤੇ/ਜਾਂ ਸੇਵਾ ਦੀ ਉਪਲਬਧਤਾ ਦੇ ਸਬੰਧ ਵਿੱਚ ਕੋਈ ਵੀ ਸਵਾਲਾਂ ਲਈ, ਕਿਰਪਾ ਕਰਕੇ ਲਾਗੂ ਵੈਬਸਾਈਟ ਤੇ ਪ੍ਰਦਾਨ ਕੀਤੀ ਸਾਡੇ ਨਾਲ ਸੰਪਰਕ ਕਰੋ ਜਾਣਕਾਰੀ ਤੇ ਸਾਡੇ ਨਾਲ ਸੰਪਰਕ ਕਰੋ। 

ਮੈਕਕੇਨ ਫਲੋਰੇਂਸਵਿਲੇ, ਨਿਊ ਬ੍ਰੰਸਵਿਕ, ਕਨੇਡਾ ਵਿੱਚ ਕੰਪਨੀ ਦੇ ਗਲੋਬਲ ਟੈਕਨੋਲੋਜੀ ਸੈਂਟਰ ਤੋਂ ਇਸ ਦੀਆਂ ਕਈ ਵੈਬਸਾਈਟਾਂ ਨੂੰ ਨਿਯੰਤ੍ਰਿਤ ਅਤੇ ਇਨ੍ਹਾਂ ਦਾ ਸੰਚਾਲਨ ਕਰਦੀ ਹੈ। ਪਰ, ਮੈਕਕੇਨ ਵਿਆਪਕ ਤੌਰ ਤੇ ਸੰਚਾਲਨ ਕਰਦੀ ਹੈ, ਅਤੇ ਇੱਕ ਵੈਬਸਾਈਟ ਦਾ ਕਿਸੇ ਵੀ ਅਧਿਕਾਰ-ਖੇਤਰ ਵਿੱਚ ਮੈਕਕੇਨ ਜਾਂ ਕਿਸੇ ਸੇਵਾ ਪ੍ਰਦਾਤਾ ਦੁਆਰਾ ਸੰਚਾਲਨ ਕੀਤਾ ਜਾ ਸਕਦਾ ਹੈ। ਜੇ ਤੁਸੀਂ ਕਨੇਡਾ ਤੋਂ ਬਾਹਰ ਦੇ ਸਥਾਨਾਂ ਤੋਂ ਵੈਬਸਾਈਟ ਦਾ ਉਪਯੋਗ ਕਰਦੇ ਹੋ, ਤਾਂ ਤੁਸੀਂ ਆਪਣੇ ਅਧਿਕਾਰ-ਖੇਤਰ ਅਤੇ, ਜੇ ਲਾਗੂ ਹੋਵੇ, ਤਾਂ ਉਸ ਅਧਿਕਾਰ ਖੇਤਰ ਵਿੱਚ ਲਾਗੂ ਕਾਨੂੰਨਾਂ ਦੀ ਪਾਲਣਾ ਕਰਨ ਲਈ ਜਿੰਮੇਵਾਰ ਹੁੰਦੇ ਹੋ ਜਿਸ ਵਿੱਚ ਤੁਸੀਂ ਭੌਤਿਕ ਤੌਰ ਤੇ ਵੈਬਸਾਈਟ(ਟਾਂ) ਤਕ ਪਹੁੰਚ ਪ੍ਰਾਪਤ ਕਰ ਰਹੇ ਹੋ। 

ਜੇ ਵੈਬਸਾਈਟਾਂ, ਇਨ੍ਹਾਂ ਨਿਯਮਾਂ ਅਤੇ ਸ਼ਰਤਾਂ, ਅਤੇ ਉਪਯੋਗ ਦੇ ਵਾਧੂ ਨਿਯਮਾਂ ਦੇ ਤੁਹਾਡੇ ਉਪਯੋਗ ਦੇ ਸਬੰਧ ਵਿੱਚ ਸਾਡੇ ਵਿੱਚ ਕੋਈ ਵਿਵਾਦ ਪੈਦਾ ਹੁੰਦਾ ਹੈ, ਤਾਂ ਅਜਿਹੇ ਵਿਵਾਦਾਂ ਨੂੰ ਇਸ ਦੇ ਕਾਨੂੰਨ ਦੇ ਵਿਵਾਦਾਂ ਦੇ ਸਿਧਾਂਤਾਂ ਨੂੰ ਪ੍ਰਭਾਵਿਤ ਕਰਨ ਤੋਂ ਬਿਨਾਂ, ਇਸ ਵਿੱਚ ਲਾਗੂ ਕਨੇਡਾ ਦੇ ਕਾਨੂੰਨਾਂ ਅਤੇ ਨਿਊ ਬ੍ਰੰਸਵਿਕ ਪ੍ਰਾਂਤ ਦੇ ਕਾਨੂੰਨਾਂ ਦੇ ਮੁਤਾਬਕ ਹੱਲ ਕੀਤਾ ਜਾਵੇਗਾ। ਤੁਸੀਂ ਰਾਜ਼ੀ ਹੁੰਦੇ ਹੋ ਕਿ ਅਜਿਹੇ ਕਿਸੇ ਵੀ ਵਿਵਾਦ ਨੂੰ ਫ੍ਰੇਡਰਿਕਟਨ ਸ਼ਹਿਰ ਵਿੱਚ ਬੈਠੇ ਹੋਏ, ਨਿਊ ਬ੍ਰੰਸਵਿਕ, ਕਨੇਡਾ ਦੇ ਪ੍ਰਾਂਤ ਦੀਆਂ ਅਦਾਲਤਾਂ ਦੇ ਸਾਮ੍ਹਣੇ ਹੱਲ ਕੀਤਾ ਜਾ ਸਕਦਾ ਹੈ, ਅਤੇ ਤੁਸੀਂ ਇਸ ਦੁਆਰਾ ਉਨ੍ਹਾਂ ਅਦਾਲਤਾਂ ਦੇ ਗੈਰ-ਖਾਸ ਅਧਿਕਾਰ-ਖੇਤਰ ਕੋਲ ਪ੍ਰਸਤੂਤੀ ਕਰਦੇ ਹੋ। ਜੇ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਕੋਈ ਵੀ ਪ੍ਰਾਵਧਾਨ ਗੈਰ-ਕਾਨੂੰਨੀ, ਬੇਕਾਰ ਜਾਂ ਕਿਸੇ ਵੀ ਕਾਰਨ ਲਈ ਲਾਗੂ ਨਾ ਹੋਣ ਯੋਗ ਹੁੰਦੇ ਹਨ, ਤਾਂ ਫੇਰ ਉਸ ਪ੍ਰਾਵਧਾਨ ਨੂੰ (ਜਾਂ ਉਸ ਪ੍ਰਾਵਧਾਨ ਦਾ ਹਿੱਸਾ, ਲਾਗੂ ਹੋਣ ਵਜੋਂ) ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਤੋਂ ਅਲੱਗ ਸਮਝਿਆ ਜਾਵੇਗਾ ਅਤੇ ਇਹ ਕੋਈ ਵੀ ਬਾਕੀ ਦੇ ਪ੍ਰਾਵਧਾਨਾਂ (ਜਾਂ ਉਸ ਪ੍ਰਾਵਧਾਨ ਦੇ ਬਾਕੀ ਦੇ ਹਿੱਸਿਆ, ਲਾਗੂ ਹੋਣ ਵਜੋਂ) ਦੀ ਵੈਧਤਾ ਅਤੇ ਲਾਗੂ ਹੋਣ ਦੀ ਯੋਗਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ। 

 

ਕੋਈ ਵਰੰਟੀਆਂ ਨਹੀਂ 

ਜੱਦਕਿ ਅਸੀਂ ਤੁਹਾਨੂੰ ਸਭ ਤੋਂ ਨਵੀਂ ਅਤੇ ਸਟੀਕ ਜਾਣਕਾਰੀ ਪ੍ਰਦਾਨ ਕਰਨ ਲਈ ਕਾਫੀ ਮਿਹਨਤ ਕਰਦੇ ਹਾਂ, ਇਸ ਕਰਕੇ ਅਸੀਂ ਇਸ ਗੱਲ ਦੀ ਵਰੰਟੀ, ਗਰੰਟੀ ਨਹੀਂ ਦਿੰਦੇ ਹਾਂ ਜਾਂ ਪੇਸ਼ਕਸ਼ ਨਹੀਂ ਕਰਦੇ ਹਾਂ ਕਿ ਵੈਬਸਾਈਟ ਤੇ ਹਰ ਗੱਲ ਤਰੁਟੀ ਰਹਿਤ ਜਾਂ ਸੰਪੂਰਨ ਹੈ। ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਹੱਦ ਤਕ, ਮੈਕਕੇਨ ਵੈਬਸਾਈਟ ਤੇ ਕਿਸੇ ਵੀ ਦਾਅਵੇ, ਕਥਨਾਂ ਜਾਂ ਜਾਣਕਾਰੀ ਦੀ ਗੁਣਵੱਤਾ, ਸਟੀਕਤਾ, ਸਮੇਂ-ਸਿਰ ਹੋਣ ਜਾਂ ਸੰਪੂਰਨਤਾ ਦੀ ਵਰੰਟੀ, ਗਰੰਟੀ ਨਹੀਂ ਦਿੰਦੀ ਹੈ ਜਾਂ ਇਸ ਦੀ ਪੇਸ਼ਕਸ਼ ਨਹੀਂ ਕਰਦੀ ਹੈ, ਅਤੇ ਮੈਕਕੇਨ ਕੋਈ ਵੀ ਉਦੇਸ਼ਾਂ ਲਈ ਵੈਬਸਾਈਟ ਤੇ ਸ਼ਾਮਲ ਕਿਸੇ ਵੀ ਜਾਣਕਾਰੀ ਦੀ ਉੱਚਿਤਤਾ ਬਾਰੇ ਕੋਈ ਪੇਸ਼ਕਸ਼ ਨਹੀਂ ਕਰਦੀ ਹੈ।

ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਹੱਦ ਤਕ, ਸਾਰੇ ਟੈਕਸਟ, ਗ੍ਰਾਫਿਕਸ, ਲਿੰਕਾਂ, ਐਨਿਮੇਸ਼ਨ, ਜਾਵਾ ਸਕ੍ਰਿਪਟ, ਕੂਕੀਜ਼, ਉਤਪਾਦਾਂ, ਅਤੇ ਸਮੱਗਰੀਆਂ ਸਮੇਤ, ਵੈਬਸਾਈਟ ਵਿੱਚ ਸ਼ਾਮਲ ਜਾਂ ਵੈਬਸਾਈਟ ਦੁਆਰਾ ਪ੍ਰਦਾਨ ਕੀਤੀ ਸਾਰੀ ਜਾਣਕਾਰੀ, ਉਤਪਾਦ, ਸਮੱਗਰੀਆਂ, ਸੇਵਾਵਾਂ ਅਤੇ ਸਲਾਹ ਨੂੰ ਜਾਂ ਤੇ ਸਪਸ਼ਟ ਤੌਰ ਤੇ ਜਾਂ ਲਾਗੂ ਕਰਕੇ, ਕਿਸੇ ਵੀ ਤਰ੍ਹਾਂ ਦੀਆਂ ਵਰੰਟੀਆਂ ਜਾਂ ਸ਼ਰਤਾਂ, ਕੋਈ ਵੀ ਪੇਸ਼ਕਸ਼ਾਂ, ਗਰੰਟੀਆਂ ਤੋਂ ਬਿਨਾਂ "ਉਸੇ ਤਰ੍ਹਾਂ" ਪ੍ਰਦਾਨ ਕੀਤਾ ਜਾਂਦਾ ਹੈ।

ਉਪ੍ਰੋਕਤ ਨੂੰ ਸੀਮਿਤ ਕਰਨ ਤੋਂ ਬਿਨਾਂ ਅਤੇ ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਹੱਦ ਤਕ, ਇਸ ਦੀ ਕੋਈ ਵਰੰਟੀ, ਗਰੰਟੀ ਨਹੀਂ ਦਿੱਤੀ ਜਾਂਦੀ ਹੈ ਜਾਂ ਇਸ ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ ਹੈ ਕਿ:

  • ਤੱਤ ਵਪਾਰਕਤਾ ਦੇ ਕਿਸੇ ਖਾਸ ਪੱਧਰ ਦਾ ਹੈ ਜਾਂ ਕਿਸੇ ਖਾਸ ਉਦੇਸ਼ ਲਈ ਅਨੁਕੂਲ ਹੈ
  • ਤੱਤ ਵਿੱਚ ਸ਼ਾਮਲ ਕਾਰਜਾਤਮਕ ਅੰਸ਼ ਰੁਕਾਵਟ-ਰਹਿਤ ਜਾਂ ਤਰੁਟੀ ਮੁਕਤ ਹੋਣਗੇ
  • ਖਰਾਬੀਆਂ ਨੂੰ ਠੀਕ ਕੀਤਾ ਜਾਵੇਗਾ
  • ਵੈਬਸਾਈਟ ਜਾਂ ਸਰਵਰ ਜੋ ਉਨ੍ਹਾਂ ਨੂੰ ਉਪਲਬਧ ਕਰਾਉਂਦੇ ਹਨ ਵਾਇਰਸਾਂ ਜਾਂ ਹੋਰ ਹਾਨੀਕਾਰਕ ਤੱਤਾਂ ਤੋਂ ਮੁਕਤ ਹਨ; ਅਤੇ
  • ਸਫਲ ਸਿੱਟੇ ਜਾਂ ਪਰਿਣਾਮ ਤੱਤ ਵਿੱਚ ਸ਼ਾਮਲ ਕੋਈ ਵੀ ਹਿਦਾਇਤਾਂ, ਨਿਰਦੇਸ਼ਾਂ ਜਾਂ ਵਿਅੰਜਨਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਤੋਂ ਮਿਲਣਗੇ (ਸਾਨੂੰ ਲਗਦਾ ਹੈ ਕਿ ਸਾਡੇ ਵਿਅੰਜਨ ਸ਼ਾਨਦਾਰ ਹਨ, ਪਰ ਸਾਡਾ ਤੁਹਾਡੀ ਨਿਸ਼ਚਿਤ ਰਸੋਈ ਜਾਂ ਘਰ ਵਿਚਲੇ ਹਲਾਤਾਂ ਤੇ ਕੋਈ ਨਿਯੰਤ੍ਰਣ ਨਹੀਂ ਹੈ) 

ਉੱਪਰ ਦਿੱਤੇ ਜਾਣ ਤੋਂ ਇਲਾਵਾ, ਅਤੇ ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਹੱਦ ਤਕ, ਤੁਸੀਂ (ਅਤੇ ਮੈਕਕੇਨ ਨਹੀਂ) ਮੈਕਕੇਨ ਵੈਬਸਾਈਟ ਦੇ ਤੁਹਾਡੇ ਉਪਯੋਗ ਤੋਂ ਸਿੱਟਾ ਹੋਣ ਵਾਲੀਆਂ ਸਾਰੀਆਂ ਜ਼ਰੂਰੀ ਸੇਵਾਵਾਂ, ਰਿਪੇਅਰ ਜਾਂ ਸੁਧਾਰ ਦੀ ਪੂਰੀ ਲਾਗਤ ਨੂੰ ਗ੍ਰਹਿਣ ਕਰਦੇ ਹੋ। 

 

ਗੈਰ-ਵਰਜਿਤ ਕਰਨ ਯੋਗ ਪ੍ਰਾਵਧਾਨ 

ਕੋਈ ਵੀ ਗੱਲ ਇਸ ਦੇ ਉਲਟ ਹੋਣ ਦੇ ਬਾਵਜੂਦ, ਕੋਈ ਵੀ ਗੱਲ ਲਾਗੂ ਕਾਨੂੰਨ ਦੁਆਰਾ ਲਗਾਏ ਗਏ ਜਾਂ ਲੱਗੇ, ਕਿਸੇ ਵੀ ਗਰੰਟੀ, ਨਿਯਮ, ਸ਼ਰਤ ਜਾਂ ਵਰੰਟੀ, ਜਾਂ ਕੋਈ ਵੀ ਅਧਿਕਾਰ ਜਾਂ ਨੁਸਖੇ ਨੂੰ ਵਰਜਿਤ ਜਾਂ ਸੀਮਿਤ ਨਹੀਂ ਕਰਦੀ ਹੈ ਜਿਸ ਨੂੰ ਉਪਭੋਗਤਾ ਰੱਖਿਆ ਕਾਨੂੰਨ ਦੇ ਤਹਿਤ ਹੋਣ ਸਮੇਤ, ਕਾਨੂੰਨੀ ਤੌਰ ਤੇ ਵਰਜਿਤ ਜਾਂ ਸੀਮਿਤ (ਲਾਗੂ ਹੋਣ ਵਜੋਂ) ਨਹੀਂ ਕੀਤਾ ਜਾ ਸਕਦਾ ਹੈ। ਲਾਗੂ ਕਾਨੂੰਨ ਦੁਆਰਾ ਲਗਾਈ ਗਈ ਜਾਂ ਲੱਗੀ ਕਿਸੇ ਵੀ ਗਰੰਟੀ, ਨਿਯਮ, ਸ਼ਰਤ ਜਾਂ ਵਰੰਟੀ ਦੇ ਸਬੰਧ ਵਿੱਚ ਜਿਸ ਨੂੰ ਵਰਜਿਤ ਨਹੀਂ ਕੀਤਾ ਜਾ ਸਕਦਾ ਹੈ ("ਗੈਰ-ਵਰਜਿਤ ਕਰਨ ਯੋਗ ਪ੍ਰਾਵਧਾਨ"), ਪਰ ਜਿਸ ਦੇ ਸਬੰਧ ਵਿੱਚ ਅਸੀਂ ਤੁਹਾਡੇ ਨੁਸਖੇ ਨੂੰ ਸੀਮਿਤ ਕਰਨ ਦੇ ਯੋਗ ਹੁੰਦੇ ਹਾਂ, ਤਾਂ ਫੇਰ ਤੁਹਾਡਾ ਨੁਸਖਾ ਅਤੇ ਮੈਕਕੇਨ ਗਰੁੱਪ ਦੀ ਦੇਣਦਾਰੀ ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਅਧਿਕਤਮ ਹੱਦ ਤਕ ਸੀਮਿਤ ਹੁੰਦੀ ਹੈ। 

 

ਬੇਦਾਅਵਾ: ਜੁੜੀਆਂ ਸਾਈਟਾਂ 

ਵੈਬਸਾਈਟ ਕਈ ਵਾਰੀ ਵੈਬਸਾਈਟ ਦੇ ਅੰਦਰੋਂ ਦੀ ਹੋਰ ਦੁਨੀਆ ਭਰ ਦੀਆਂ ਵੈਬਸਾਈਟਾਂ (ਸਮੂਹਕ ਤੌਰ ਤੇ, "ਜੁੜੀਆਂ ਸਾਈਟਾਂ") ਤਕ ਪਹੁੰਚ ਪ੍ਰਦਾਨ ਕਰਦੀ ਹੈ। ਮੈਕਕੇਨ ਇਨ੍ਹਾਂ ਜੁੜੀਆਂ ਸਾਈਟਾਂ ਤੇ ਉਪਲਬਧ ਤੱਤ ਜਾਂ ਕੋਈ ਉਤਪਾਦਾਂ ਜਾਂ ਸੇਵਾਵਾਂ ਦਾ ਸਮਰਥਨ ਨਹੀਂ ਕਰਦੀ ਹੈ ਜਾਂ ਇਨ੍ਹਾਂ ਜੁੜੀਆਂ ਸਾਈਟਾਂ ਤੇ ਸਮੱਗਰੀ ਦੀ ਸਟੀਕਤਾ ਜਾਂ ਤੱਤ ਦੇ ਸਬੰਧ ਵਿੱਚ ਕੋਈ ਪੇਸ਼ਕਸ਼ਾਂ ਨਹੀਂ ਕਰਦੀ ਹੈ। ਜੇ ਤੁਸੀਂ ਇਨ੍ਹਾਂ ਜੁੜੀਆਂ ਸਾਈਟਾਂ ਲਈ ਇੱਕ ਲਿੰਕ ਦੀ ਸਥਾਪਨਾ ਕਰਦੇ ਹੋ, ਤਾਂ ਤੁਸੀਂ ਆਪਣੇ ਖੁਦ ਦੇ ਜੋਖਮ ਤੇ ਅਤੇ ਮੈਕਕੇਨ ਦੀ ਆਗਿਆ ਤੋਂ ਬਿਨਾਂ ਅਜਿਹਾ ਕਰਦੇ ਹੋ। ਇਹ ਦੇਖਣ ਲਈ ਆਪਣੇ ਵਲਡ ਵਾਇਡ ਵੈਬ ਬ੍ਰਾਊਜ਼ਰ ਵਿੱਚ ਪ੍ਰਦਾਨ ਕੀਤੇ ਯੁਨਿਫਾਰਮ ਰਿਸੋਰਸ ਲੋਕੇਟਰ (URL) ਪਤੇ ਦੀ ਜਾਂਚ ਕਰੋ ਕਿ ਤੁਸੀਂ ਹਾਲੇ ਵੀ ਮੈਕਕੇਨ ਦੁਆਰਾ ਸੰਚਾਲਿਤ ਵੈਬਸਾਈਟ ਵਿੱਚ ਹੋ ਜਾਂ ਕਿਸੇ ਹੋਰ ਵੈਬਸਾਈਟ ਵਿੱਚ ਜਾ ਚੁੱਕੇ ਹੋ। 

ਅਸੀਂ ਇਹ ਦਾਅਵਾ ਨਹੀਂ ਕਰਦੇ ਹਾਂ ਕਿ ਮੈਕਕੇਨ ਨੂੰ ਕਾਨੂੰਨੀ ਤੌਰ ਤੇ ਲਿੰਕਾਂ ਦੇ ਜ਼ਰੀਏ ਪਹੁੰਚਯੋਗ ਜਾਂ ਇਸ ਵਿੱਚ ਦਿਖਾਈ ਦੇਣ ਵਾਲੇ ਕਿਸੇ ਵੀ ਟ੍ਰੇਡਮਾਰਕ, ਟ੍ਰੈਡ ਨਾਂ, ਲੋਗੋ ਜਾਂ ਕਾਪੀਰਾਈਟ ਚਿੰਨ੍ਹ ਦਾ ਉਪਯੋਗ ਕਰਨ ਲਈ ਅਧਿਕਾਰਤ ਕੀਤਾ ਜਾਂਦਾ ਹੈ, ਜਾਂ ਇਹ ਕਿ ਕੋਈ ਵੀ ਜੁੜੀ ਸਾਈਟ ਨੂੰ ਮੈਕਕੇਨ ਦੇ ਕਿਸੇ ਵੀ ਟ੍ਰੇਡਮਾਰਕ, ਟ੍ਰੇਡ ਨਾਂ, ਲੋਗੋ ਜਾਂ ਕਾਪੀਰਾਈਟ ਚਿੰਨ੍ਹ ਦਾ ਉਪਯੋਗ ਕਰਨ ਲਈ ਅਧਿਕਾਰਤ ਕੀਤਾ ਜਾਂਦਾ ਹੈ। ਤੁਸੀਂ ਰਾਜ਼ੀ ਹੁੰਦੇ ਹੋ ਕਿ ਤੁਸੀਂ ਮੈਕਕੇਨ ਦੀ ਸਪਸ਼ਟ ਪੂਰਵ ਲਿਖਤੀ ਆਗਿਆ ਤੋਂ ਬਿਨਾਂ ਵੈਬਸਾਈਟ ਦੇ ਅੰਦਰ ਇੱਕ ਵੈਬਸਾਈਟ ਤੋਂ ਸਿੱਧਾ ਤੱਤ ਵਿੱਚ ਪੋਇੰਟ ਜਾਂ ਲਿੰਕ ਨਹੀਂ ਕਰੋਗੇ। ਮੈਕਕੇਨ ਵੈਬਸਾਈਟ ਵਿੱਚ ਤੀਜੇ ਪੱਖ ਦੀਆਂ ਵੈਬਸਾਈਟਾਂ ਤੋਂ ਪਰਤੱਖ ਜਾਂ ਅਪਰਤੱਖ ਤੌਰ ਤੇ ਲਿੰਕਾਂ ਨੂੰ ਅਯੋਗ ਕਰਨ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਦੀ ਹੈ। 

ਅਸੀਂ ਸਮੇਂ ਸਮੇਂ ਤੇ ਵੈਬਸਾਈਟ ਦੇ ਉਪਭੋਗਤਾਵਾਂ ਨੂੰ ਕੁਝ ਖਾਸ ਤੱਤ ਅਤੇ ਇੰਟਰੈਕਟਿਵ ਸੇਵਾਵਾਂ ਤਕ ਪਹੁੰਚ ਪ੍ਰਦਾਨ ਕਰ ਸਕਦੇ ਹਾਂ ਜਿਨ੍ਹਾਂ ਦੇ ਜ਼ਰੀਏ ਤੁਸੀਂ ਜਾਣਕਾਰੀ ਅਤੇ ਸਮੱਗਰੀਆਂ ਅਤੇ ਕੁਝ ਖਾਸ ਸੋਫਟਵੇਯਰ ਟੂਲਸ ਨੂੰ ਦੇਖਣ ਜਾਂ ਪੋਸਟ ਕਰਨ ਦੇ ਯੋਗ ਹੁੰਦੇ ਹੋ ਜਿਨ੍ਹਾਂ ਦਾ ਹੋਰ ਵੈਬਸਾਈਟ ਉਪਭੋਗਤਾਵਾਂ ਦੇ ਨਾਲ ਇੰਟਰੈਕਟ ਕਰਨ ਲਈ ਜਾਂ ਤੱਤ ਦਾ ਨਿਰਮਾਣ ਕਰਨ ਲਈ, ਵੈਬਸਾਈਟ ਦੁਆਰਾ ਪ੍ਰਦਾਨ ਕੀਤੇ ਸੰਗੀਤ ਚਲਾਉਣ ਸਮੇਤ, ਭਿੰਨ ਭਿੰਨ ਉਦੇਸ਼ਾਂ ਲਈ ਉਪਯੋਗ ਕੀਤਾ ਜਾ ਸਕਦਾ ਹੈ। ਇਹ ਸੇਵਾਵਾਂ ਅਤੇ ਸੋਫਟਵੇਯਰ, ਅਤੇ ਵੈਬਸਾਈਟ ਦੇ ਜ਼ਰੀਏ ਉਪਲਬਧ ਕਰਾਏ ਗਏ ਤੱਤ ਅਤੇ ਸਾਈਟ ਨੂੰ ਉਪਲਬਧ ਕਰਾਉਣ ਲਈ ਵਰਤੋਂ ਗਏ ਸਾਰੇ ਸੋਫਟਵੇਯਰ ਮੈਕਕੇਨ, ਇਸ ਦੀਆਂ ਸਹਾਇਕ ਕੰਪਨੀਆਂ ਅਤੇ ਉਨ੍ਹਾਂ ਦੇ ਲਾਇਸੰਸਧਾਰੀਆਂ ਅਤੇ ਪੂਰਤੀਕਰਤਾਵਾਂ ਦੀ ਸੰਪੱਤੀ ਹਨ ਅਤੇ ਰਹੇਗੀ, ਅਤੇ ਇਨ੍ਹਾਂ ਦੀ ਕਾਪੀਰਾਈਟ, ਟ੍ਰੇਡਮਾਰਕ, ਪੇਟੈਂਟ ਅਤੇ/ਜਾਂ ਹੋਰ ਮਲਕੀਅਤੀ ਦੇ ਅਧਿਕਾਰਾਂ ਅਤੇ ਕਾਨੂੰਨਾਂ ਦੁਆਰਾ ਰੱਖਿਆ ਕੀਤੀ ਜਾ ਸਕਦੀ ਹੈ। 

 

ਜਵਾਬਦੇਹੀ ਦੀ ਸੀਮਾ 

ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਹੱਦ ਤਕ (ਅਤੇ ਉੱਪਰ ਦਿੱਤੇ "ਗੈਰ-ਵਰਜਿਤ ਕਰਨ ਯੋਗ ਪ੍ਰਾਵਧਾਨਾਂ" ਖੰਡ ਨੂੰ ਸੀਮਿਤ ਕਰਨ ਤੋਂ ਬਿਨਾਂ), ਕਿਸੇ ਵੀ ਘਟਨਾ ਵਿੱਚ ਮੈਕਕੇਨ, ਜਾਂ ਇਸ ਦੇ ਕੋਈ ਵੀ ਨਿਦੇਸ਼ਕ, ਅਧਿਕਾਰੀ, ਏਜੰਟ ਜਾਂ ਮੁਲਾਜ਼ਮ ਵੈਬਸਾਈਟ ਤੇ ਉਪਲਬਧ ਤੱਤ ਦੇ ਪ੍ਰਦਰਸ਼ਨ ਜਾਂ ਉਪਯੋਗ ਦੇ ਸਬੰਧ ਵਿੱਚ ਜਾਂ ਇਸ ਤੋਂ ਪੈਦਾ ਹੋਣ ਵਾਲੀਆਂ ਖਾਸ, ਅਪਰਤੱਖ, ਪਰਿਣਾਮੀ, ਮਿਸਾਲੀ (ਦੰਡਾਤਮਕ) ਨਸ਼ਟਤਾਵਾਂ ਸਮੇਤ, ਕੋਈ ਵੀ ਨਸ਼ਟਤਾਵਾਂ ਲਈ ਜਿੰਮੇਵਾਰ ਨਹੀਂ ਹੋਣਗੇ ਭਾਵੇਂ ਇਹ ਇਕਰਾਰਨਾਮੇ ਵਿੱਚ ਕਿਸੇ ਕਿਰਿਆ ਵਿੱਚ ਹੋਵੇ, ਟੋਰਟ (ਲਾਪਰਵਾਹੀ ਸਮੇਤ ਪਰ ਇੱਥੋਂ ਤਕ ਸੀਮਿਤ ਨਾ ਹੁੰਦੇ ਹੋਏ) ਜਾਂ ਕੋਈ ਵੀ ਹੋਰ ਹਲਾਤ ਹੀ ਹੋਣ। 

ਇਨ੍ਹਾਂ ਵਿੱਚ ਹੇਠਾਂ ਕਿਸੇ ਵੀ ਕਾਰਨ ਲਈ ਨਸ਼ਟਤਾਵਾਂ ਜਾਂ ਸੱਟ ਸ਼ਾਮਲ ਹਨ (ਪਰ ਇੱਥੋਂ ਤਕ ਸੀਮਿਤ ਨਹੀਂ ਹਨ): 

  • ਵੈਬਸਾਈਟ ਦਾ ਉਪਯੋਗ (ਜਾਂ ਉਪਯੋਗ ਕਰਨ ਦੀ ਅਯੋਗਤਾ)
  • ਕੋਈ ਵੀ ਜੁੜੀਆਂ ਸਾਈਟਾਂ ਦਾ ਉਪਯੋਗ (ਜਾਂ ਉਪਯੋਗ ਕਰਨ ਦੀ ਅਯੋਗਤਾ) ਜਿਸ ਵਿੱਚ ਤੁਸੀਂ ਵੈਬਸਾਈਟ ਤੋਂ ਹਾਇਪਰਲਿੰਕ ਕਰਦੇ ਹੋ
  • ਪ੍ਰਦਰਸ਼ਨ ਦੀ ਵਿਫਲਤਾ
  • ਵੈਬਸਾਈਟ ਦੇ ਕਿਸੇ ਉਪਭੋਗਤਾ ਦੁਆਰਾ ਨਿਰਮਿਤ ਕਿਸੇ ਤੱਤ ਦਾ ਉਪਯੋਗ (ਉਪਯੋਗ ਕਰਨ ਦੀ ਅਯੋਗਤਾ)
  • ਤਰੁਟੀ
  • ਭੁੱਲ
  • ਰੁਕਾਵਟ
  • ਖਰਾਬੀ
  • ਸੰਚਾਲਨ ਜਾਂ ਟ੍ਰਾਂਸਮਿਸ਼ਨ ਵਿੱਚ ਦੇਰੀ
  • ਕੰਪਿਊਟਰ ਵਾਇਰਸ; ਅਤੇ
  • ਲਾਇਨ ਦੀ ਵਿਫਲਤਾ। 
 

ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਅਸੀਂ ਹੋਰ ਹਲਾਤਾਂ ਵਿੱਚ ਹੇਠਾਂ ਦਿੱਤੀ ਸੀਮਾ ਤੋਂ ਬਗੈਰ ਹੋਣ ਸਮੇਤ, ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਹੱਦ ਤਕ ਅਤੇ "ਗੈਰ-ਵਰਜਿਤ ਕਰਨ ਯੋਗ ਪ੍ਰਾਵਧਾਨਾਂ" ਨੂੰ ਸੀਮਤ ਕਰਨ ਤੋਂ ਬਿਨਾਂ, ਕਿਸੇ ਵੀ ਤਰ੍ਹਾਂ ਦੀਆਂ ਨਸ਼ਟਤਾਵਾਂ ਲਈ ਜਿੰਮੇਵਾਰ ਨਹੀਂ ਹਾਂ: 

  • ਕਿਸੇ ਹਾਨੀ ਜਾਂ ਸੱਟ ਲਈ ਪਰਤੱਖ ਤੌਰ ਤੇ ਕਿਸੇ ਵਿਅਕਤੀ ਨੂੰ ਮੁਆਵਜ਼ਾ ਦੇਣ ਦੇ ਇਰਾਦੇ ਵਾਲੀਆਂ ਨਸ਼ਟਤਾਵਾਂ
  • ਮੁਨਾਫਿਆਂ ਦੀ ਹਾਨੀ
  • ਕਿਸੇ ਹਾਨੀ ਜਾਂ ਸੱਟ ਤੋਂ ਸਿੱਟਾ ਹੋਣ ਦੀ ਉੱਚਿਤ ਤੌਰ ਤੇ ਉਮੀਦੀ ਨਸ਼ਟਤਾਵਾਂ (ਕਾਨੂੰਨੀ ਤੌਰ ਤੇ, "ਪਰਿਣਾਮੀ ਨਸ਼ਟਤਾਵਾਂ"); ਅਤੇ
  • ਕਿਸੇ ਹਾਨੀ ਜਾਂ ਸੱਟ ਤੋਂ ਪਰਤੱਖ ਤੌਰ ਤੇ ਸਿੱਟਾ ਹੋਣ ਵਾਲੀਆਂ ਹੋਰ ਫੁਟਕਲ ਨਸ਼ਟਤਾਵਾਂ ਅਤੇ ਖਰਚੇ (ਕਾਨੂੰਨੀ ਤੌਰ ਤੇ, "ਦੁਰਘਟਨਾ ਸਬੰਧੀ ਨਸ਼ਟਤਾਵਾਂ")। 

ਇਸ ਤੋਂ ਇਲਾਵਾ, ਜਦੋਂ ਤਕ ਲਾਗੂ ਕਾਨੂੰਨ ਦੇ ਤਹਿਤ ਸਪਸ਼ਟ ਤੌਰ ਤੇ ਵਰਜਿਤ ਜਾਂ ਸੀਮਿਤ ਨਹੀਂ ਕੀਤਾ ਜਾਂਦਾ ਹੈ, ਅਸੀਂ ਜਿੰਮੇਵਾਰ ਨਹੀਂ ਹੁੰਦੇ ਹਾਂ ਭਾਵੇਂ ਜੇ ਅਸੀਂ ਲਾਪਰਵਾਹ ਰਹੇ ਹਾਂ ਜਾਂ ਜੇ ਸਾਡੇ ਕੋਈ ਵੀ ਅਧਿਕਾਰਤ ਨੁਮਾਇੰਦੇ ਨੂੰ ਅਜਿਹੀਆਂ ਨਸ਼ਟਤਾਵਾਂ ਦੀ ਸੰਭਾਵਨਾ ਬਾਰੇ ਦੱਸ ਦਿੱਤਾ ਗਿਆ ਹੈ – ਜਾਂ ਦੋਵੇਂ ਵੀ ਹਨ। 

 

ਪ੍ਰਸਤੂਤੀਆਂ 

ਮੈਕਕੇਨ ਉਨ੍ਹਾਂ ਤੋਂ ਇਲਾਵਾ ਰਚਨਾਤਮਕ ਵਿਚਾਰਾਂ, ਸੁਝਾਆਂ ਜਾਂ ਸਮੱਗਰੀਆਂ ਨੂੰ ਸਵੀਕਾਰ ਜਾਂ ਇਨ੍ਹਾਂ ਤੇ ਵਿਚਾਰ ਨਹੀਂ ਕਰ ਸਕਦਾ ਹੈ ਜਿਨ੍ਹਾਂ ਦੀ ਇਸ ਨੇ ਖਾਸਤੌਰ ਤੇ ਬੇਨਤੀ ਕੀਤੀ ਹੈ। ਇਸ ਦੇ ਮੁਤਾਬਕ, ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਅਜਿਹੀ ਕੋਈ ਵੀ ਸਮੱਗਰੀ ਨਾ ਭੇਜੋ। ਜੇ, ਬੇਨਤੀ ਦੇ ਬਾਵਜੂਦ, ਤੁਸੀਂ ਮੈਕਕੇਨ ਤੇ ਸਮੱਗਰੀ ਨੂੰ ਜਮਾਂ ਕਰਦੇ ਹੋ, ਸਾਰੀਆਂ ਟਿੱਪਣੀਆਂ, ਸੁਝਾਅ, ਵਿਚਾਰ, ਗ੍ਰਾਫਿਕਸ ਜਾਂ ਹੋਰ ਜਾਣਕਾਰੀ ਜਿਸ ਦਾ ਤੁਸੀਂ ਵੈਬਸਾਈਟ ਦੇ ਜ਼ਰੀਏ ਮੈਕਕੇਨ ਨਾਲ ਸੰਚਾਰ ਕਰਦੇ ਹੋ (ਉਸ ਜਾਣਕਾਰੀ ਤੋਂ ਇਲਾਵਾ ਜਿਸ ਦੀ ਅਸੀਂ ਸਾਡੀ (ਗਲੋਬਲ ਨਿੱਜਤਾ ਨੀਤੀ​) ਦੇ ਤਹਿਤ ਰੱਖਿਆ ਕਰਨ ਲਈ ਰਾਜ਼ੀ ਹੁੰਦੇ ਹਾਂ, ਪ੍ਰਸਤੂਤੀ ਤੇ, ਸਾਡੀ ਸੰਪੱਤੀ ਬਣ ਜਾਂਦੀ ਹੈ ਅਤੇ ਬਣੀ ਰਹਿੰਦੀ ਹੈ, ਭਾਵੇਂ ਜੇ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੁਆਰਾ ਨਿਰਮਿਤ ਇਕਰਾਰਨਾਮੇ ਨੂੰ ਬਾਅਦ ਵਿੱਚ ਸਮਾਪਤ ਵੀ ਕੀਤਾ ਜਾਂਦਾ ਹੈ ਅਤੇ ਤੁਸੀਂ ਸਮਾਜਕ ਤੌਰ ਤੇ ਅਤੇ ਵਪਾਰਕ ਤੌਰ ਕੇ, ਅਤੇ ਅਧਿਕਾਰ ਤੋਂ ਬਿਨਾਂ, ਮੈਕਕੇਨ ਦੁਆਰਾ ਅਜਿਹੀਆਂ ਪ੍ਰਸਤੂਤੀਆਂ ਦਾ ਉਪਯੋਗ ਅਤੇ ਖੁਲਾਸਾ ਕਰਨ ਦੇ ਨਾਲ ਰਾਜ਼ੀ ਹੁੰਦੇ ਹੋ। 

ਇਸ ਦਾ ਭਾਵ ਹੈ ਕਿ, ਕਿਸੇ ਤੀਜੇ ਪੱਖ ਦੇ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੀ ਉਲੰਘਣਾ ਹੋਣ ਦੇ ਮਾਮਲੇ ਨੂੰ ਛੱਡ ਕੇ: 

  • ਸਾਨੂੰ ਤੁਹਾਡੀਆਂ ਕੋਈ ਵੀ ਪ੍ਰਸਤੂਤੀਆਂ ਦੇ ਨਾਲ ਗੁੱਪਤਤਾ ਵਜੋਂ ਵਿਹਾਰ ਕਰਨ ਦੀ ਲੋੜ ਨਹੀਂ ਹੁੰਦੀ ਹੈ
  • ਸਾਡੇ ਤੇ ਤੁਹਾਡੇ ਦੁਆਰਾ ਪ੍ਰਸਤੂਤ ਕੀਤੇ ਵਿਚਾਰਾਂ ਦਾ ਉਪਯੋਗ ਕਰਨ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਹੈ (ਉਤਪਾਦ ਜਾਂ ਵਿਗਿਆਪਣ ਦੇ ਵਿਚਾਰਾਂ ਸਮੇਤ, ਪਰ ਇੱਥੋਂ ਤਕ ਸੀਮਿਤ ਨਹੀਂ ਹੈ)
  • ਅਸੀਂ ਪ੍ਰਸਤੂਤੀ ਲਈ ਤੁਹਾਨੂੰ ਜਾਂ ਕਿਸੇ ਵੀ ਹੋਰ ਵਿਅਕਤੀ ਨੂੰ ਭੁਗਤਾਨ ਕਰਨ ਤੋਂ ਬਿਨਾਂ ਕਿਸੇ ਵੀ ਉਦੇਸ਼ ਲਈ, ਤੁਹਾਡੀ ਪ੍ਰਸਤੂਤੀ, ਜਾਂ ਇਸ ਦੇ ਸਮਾਨ ਕਿਸੇ ਵੀ ਚੀਜ਼ ਦਾ ਉਪਯੋਗ ਕਰ ਸਕਦੇ ਹਾਂ
  • ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀਆਂ ਪ੍ਰਸਤੂਤੀਆਂ ਦੇ ਸਾਰੇ ਵਰਤਮਾਨ ਅਤੇ ਭਵਿੱਖੀ ਅਧਿਕਾਰਾਂ ਦੀ ਖਾਸ ਮਲਕੀਅਤ ਹੋਵੇਗੀ; ਅਤੇ
  • ਤੁਸੀਂ ਆਪਣੀ ਪ੍ਰਸਤੂਤੀ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਮਲਕੀਅਤ ਦੇ ਅਧਿਕਾਰ ਤੇ ਹੱਕ ਨਾ ਜਤਾਉਣ ਲਈ ਰਾਜ਼ੀ ਹੁੰਦੇ ਹੋ (ਕਾਪੀਰਾਈਟ (ਡੈਰਿਵੇਟਿਵ ਕੰਮਾਂ ਨੂੰ ਕਰਨ ਦੇ ਅਧਿਕਾਰ ਅਤੇ ਡੈਰਿਵੇਟਿਵ ਕੰਮਾਂ ਲਈ ਅਸਲੀ ਕੰਮ ਦੇ ਕਾਪੀਰਾਈਟ ਧਾਰਕਾਂ ਦੇ ਅਧਿਕਾਰਾਂ ਸਮੇਤ), ਟ੍ਰੇਡਮਾਰਕ, ਗੈਰ-ਉੱਚਿਤ ਪ੍ਰਤੀਯੋਗਿਤਾ ਜਾਂ ਲਾਗੂ ਇਕਰਾਰਨਾਮੇ ਸਮੇਤ, ਪਰ ਇੱਥੋਂ ਤਕ ਸੀਮਿਤ ਨਹੀਂ ਹਨ), ਤੁਸੀਂ ਆਪਣੇ ਕਾਪੀਰਾਈਟ ਸਾਨੂੰ ਸਪੁਰਦ ਕਰਦੇ ਹੋ ਅਤੇ ਤੁਸੀਂ ਮੈਕਕੇਨ ਜਾਂ ਮੈਕਕੇਨ ਦੁਆਰਾ ਨਿਯੁਕਤ ਕੀਤੇ ਵਿਅਕਤੀਆਂ ਦੇ ਖਿਲਾਫ ਕੋਈ ਵੀ ਕਾਪੀਰਾਈਟ ਕਰਨ ਯੋਗ ਕੰਮ ਦੇ ਪ੍ਰਤੀ ਆਪਣੇ ਨੈਤਿਕ ਅਧਿਕਾਰਾਂ ਨੂੰ ਤਿਆਗ ਦਿੰਦੇ ਹੋ, ਅਤੇ ਤੁਹਾਡਾ ਕੋਈ ਵੀ ਨੈਤਿਕ ਅਧਿਕਾਰਾਂ ਦੇ ਕੋਈ ਵੀ ਹੋਰ ਲੇਖਕਾਂ ਤੋਂ ਹੋਰ ਸਾਰੀਆਂ ਛੋਟਾਂ ਜਾਂ ਰਜ਼ਾਮੰਦੀਆਂ ਨੂੰ ਹਾਸਲ ਕਰਨਾ ਲਾਜ਼ਮੀ ਹੈ ਜੋ ਅਜਿਹੇ ਕੰਮ ਦੇ ਉਪਯੋਗ ਅਤੇ ਮਨੋਰੰਜਨ ਦੇ ਇਸ ਦੇ ਸੰਪੂਰਨ ਅਧਿਕਾਰਾਂ ਦਾ ਉਪਯੋਗ ਕਰਨ ਦੀ ਮੈਕਕੇਨ ਨੂੰ ਆਗਿਆ ਦੇਣ ਲਈ ਕਿਸੇ ਵੀ ਕੰਮ ਵਿੱਚ ਕਾਇਮ ਹੋ ਸਕਦੇ ਹਨ। 

ਤੁਸੀਂ ਸਵੀਕਾਰ ਕਰਦੇ ਹੋ ਕਿ ਤੁਸੀਂ ਉਸ ਕਿਸੇ ਵੀ ਪ੍ਰਸਤੂਤੀ ਲਈ ਜਿੰਮੇਵਾਰ ਹੋ ਜੋ ਤੁਸੀਂ ਕਰਦੇ ਹੋ – ਹੋਰ ਸ਼ਬਦਾਂ ਵਿੱਚ, ਤੁਸੀਂ ਸਵੀਕਾਰ ਕਰਦੇ ਹੋ ਅਤੇ ਵਿਸ਼ਵਾਸ ਦਵਾਉਂਦੇ ਹੋ ਕਿ ਤੁਹਾਡੀ (ਅਤੇ ਮੈਕਕੇਨ ਦੀ ਨਹੀਂ) ਇਸ ਦੀ ਵੈਧਤਾ, ਭਰੋਸੇਯੋਗਤਾ, ਉੱਚਿਤਤਾ, ਮੌਲਿਕਤਾ ਅਤੇ ਕਾਪੀਰਾਈਟ ਸਮੇਤ, ਪਰ ਇੱਥੋਂ ਤਕ ਸੀਮਿਤ ਨਾ ਹੁੰਦੇ ਹੋਏ, ਪ੍ਰਸਤੂਤੀ ਲਈ ਪੂਰੀ ਜਿੰਮੇਵਾਰੀ ਹੈ। ਤੁਸੀਂ (ਅਤੇ ਮੈਕਕੇਨ ਨਹੀਂ) ਕੋਈ ਵੀ ਤੀਜੇ ਪੱਖ ਦੀ ਬੌਧਿਕ ਸੰਪੱਤੀ ਜਾਂ ਨੈਤਿਕ ਅਧਿਕਾਰਾਂ ਦੀ ਉਲੰਘਣਾਵਾਂ ਲਈ ਇਕੱਲੇ ਜਵਾਬਦੇਹ ਹੋਵੋਗੇ। ਇਸ ਤੋਂ ਇਲਾਵਾ, ਜਿੱਥੇ ਤੁਹਾਡੇ ਦੁਆਰਾ ਪ੍ਰਸਤੂਤ ਕੀਤੇ ਕਿਸੇ ਵੀ ਤੱਤ ਵਿੱਚ ਕਿਸੇ ਵਿਅਕਤੀ ਦੀ ਨਿਜੀ ਜਾਣਕਾਰੀ ਜਾਂ ਡੇਟਾ ਸ਼ਾਮਲ ਹੋਵੇ, ਉੱਥੇ ਤੁਸੀਂ ਵਿਸ਼ਵਾਸ ਦਵਾਉਂਦੇ ਹੋ ਕਿ ਤੁਸੀਂ ਕੋਈ ਵੀ ਲਾਗੂ ਗੁੱਪਤਤਾ ਜਾਂ ਡੇਟਾ ਰੱਖਿਆ ਦੇ ਕਾਨੂੰਨਾਂ ਦੇ ਤਹਿਤ ਲੋੜ ਹੋਣ ਸਮੇਤ, ਸਬੰਧਤ ਵਿਅਕਤੀਆਂ ਨੂੰ ਸਾਰੇ ਜ਼ਰੂਰੀ ਖੁਲਾਸੇ ਕੀਤੇ ਹਨ ਅਤੇ ਉਨ੍ਹਾਂ ਤੋਂ ਸਾਰੀਆਂ ਜ਼ਰੂਰੀ ਰਜ਼ਾਮੰਦੀਆਂ ਪ੍ਰਾਪਤ ਕੀਤੀਆਂ ਹਨ ਜਿਸ ਨਾਲ ਜਾਣਕਾਰੀ ਸਬੰਧ ਰੱਖਦੀ ਹੈ। 

 

ਰਿਹਾਈ/ਹਰਜਾਨਾ 

ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਹੱਦ ਤਕ, ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਸੱਟਾਂ, ਹਾਨੀਆਂ ਜਾਂ ਨਸ਼ਟਤਾ ਸਮੇਤ, ਤੁਹਾਡੇ ਵੈਬਸਾਈਟ ਦੇ ਉਪਯੋਗ ਦੇ ਸਬੰਧ ਵਿਚ ਪੈਦਾ ਹੋਣ ਵਾਲੇ ਜਾਂ ਕਿਸੇ ਵੀ ਤਰੀਕੇ ਨਾਲ ਇਸ ਦੇ ਸਬੰਧ ਵਿੱਚ ਸਾਰੀਆਂ ਜਵਾਬਦੇਹੀਆਂ ਤੋਂ (ਭਾਵੇਂ ਇਹ ਇਕਰਾਰਨਾਮੇ ਵਿੱਚ ਕਿਸੇ ਕਿਰਿਆ ਵਿੱਚ ਹੋਵੇ, ਟੋਰਟ (ਲਾਪਰਵਾਹੀ ਸਮੇਤ ਪਰ ਇੱਥੋਂ ਤਕ ਸੀਮਿਤ ਨਾ ਹੁੰਦੇ ਹੋਏ) ਜਾਂ ਕੋਈ ਵੀ ਹੋਰ ਹਲਾਤ ਹੀ ਹੋਣ) ਵੈਬਸਾਈਟ (ਇਸ ਵਿੱਚ ਸਮੂਹਕ ਤੌਰ ਤੇ "ਰਿਹਾਈਆਂ" ਵਜੋਂ ਹਵਾਲਾ ਦਿੱਤਾ ਗਿਆ ਹੈ) ਜੋ ਨਿਸ਼ਚਿਤ ਪ੍ਰਚਾਰਾਂ, ਪ੍ਰਤੀਯੋਗਿਤਾਵਾਂ ਜਾਂ ਹੋਰ ਪ੍ਰੋਗਰਾਮਾਂ ਨੂੰ ਨਿਯੰਤ੍ਰਿਤ ਕਰਦੇ ਹਨ, ਉਨ੍ਹਾਂ ਨਿਯਮਾਂ ਅਤੇ ਨਿਯਮਾਂ ਅਤੇ ਸ਼ਰਤਾਂ ਵਿੱਚ ਪਛਾਣੇ ਜਾਣ ਵਜੋਂ ਰਿਹਾਈ ਅਤੇ/ਜਾਂ ਹਰਜਾਨਾ ਦਿੱਤੇ ਜਾਣ ਲਈ ਮੈਕਕੇਨ, ਅਤੇ ਇਸ ਦੇ ਕੋਈ ਵੀ ਨਿਦੇਸ਼ਕਾਂ, ਅਧਿਕਾਰੀਆਂ, ਏਜੰਟਾਂ ਅਤੇ ਮੁਲਾਜ਼ਮਾਂ, ਅਤੇ ਅਜਿਹੇ ਹੋਰ ਵਾਧੂ ਵਿਅਕਤੀਆਂ ਨੂੰ ਰਿਹਾਈ ਦਿੰਦੇ ਹੋ, ਹਰਜਾਨੇ ਤੋਂ ਮੁਕਤ ਕਰਦੇ ਹੋ ਅਤੇ ਹਾਨੀਰਹਿਤ ਰੱਖਦੇ ਹੋ। ਤੁਸੀਂ ਸਵੀਕਾਰ ਕਰਦੇ ਹੋ ਅਤੇ ਰਾਜ਼ੀ ਹੁੰਦੇ ਹੋ ਕਿ, ਗੈਰ-ਵਰਜਿਤ ਕਰਨ ਯੋਗ ਪ੍ਰਾਵਧਾਨਾਂ ਦੇ ਸਬੰਧ ਵਿੱਚ ਹੋਣ ਤੋਂ ਇਲਾਵਾ, ਰਿਹਾਈਆਂ ਨੇ ਵੈਬਸਾਈਟ ਦੇ ਸਬੰਧ ਵਿੱਚ ਕੋਈ ਵੀ ਪੇਸ਼ਕਸ਼, ਗਰੰਟੀ, ਵਰੰਟੀ ਜਾਂ ਹਲਾਤ ਨੂੰ ਪੈਦਾ ਨਹੀਂ ਕੀਤਾ ਹੈ, ਅਤੇ ਇਸ ਲਈ ਜਿੰਮੇਵਾਰ ਨਹੀਂ ਹੋਈਆਂ ਹਨ। 

 

ਬੌਧਿਕ ਸੰਪੱਤੀ 

ਮੈਕਕੇਨ ਤੱਤ ਵਿੱਚ ਅਤੇ ਸਾਰੀ ਅਧੀਨ ਪ੍ਰੋਗਰਾਮਿੰਗ ਵਿੱਚ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੀ ਮਲਕੀਅਤ ਰੱਖਦੀ ਹੈ ਜਾਂ ਉਸ ਨੇ ਤੱਤ ਦਾ ਉਪਯੋਗ ਕਰਨ ਲਈ ਮਾਲਕ ਦੀ ਆਗਿਆ ਹਾਸਲ ਕੀਤੀ ਹੈ। ਜੇ ਤੁਸੀਂ ਵੈਬਸਾਈਟ ਵਿੱਚ ਤੱਤ ਨੂੰ ਪ੍ਰਸਤੂਤ ਕੀਤਾ, ਤਾਂ ਇਹ ਸਮਝਿਆ ਜਾਂਦਾ ਹੈ ਕਿ ਤੁਸੀਂ ਇਸ ਤੱਤ ਦਾ ਉਪਯੋਗ ਅਤੇ ਇਸ ਵਿੱਚ ਸੰਸ਼ੋਧਨ ਕਰਨ ਲਈ ਸਾਡੇ ਅਤੇ ਵੈਬਸਾਈਟ ਦੇ ਹੋਰ ਉਪਭੋਗਤਾਵਾਂ ਲਈ ਰਜ਼ਾਮੰਦੀ ਪ੍ਰਦਾਨ ਕੀਤੀ ਹੈ (ਜਿਸ ਵਿੱਚ ਇੱਕ ਸਦੀਵੀ ਅਧਾਰ ਵੀ ਸ਼ਾਮਲ ਹੈ)। ਇਸ ਤੋਂ ਇਲਾਵਾ, ਜਿੱਥੇ ਤੁਹਾਡੇ ਦੁਆਰਾ ਪ੍ਰਸਤੂਤ ਕੀਤੇ ਕਿਸੇ ਵੀ ਤੱਤ ਵਿੱਚ ਕਿਸੇ ਵਿਅਕਤੀ ਦੀ ਨਿਜੀ ਜਾਣਕਾਰੀ ਜਾਂ ਡੇਟਾ ਸ਼ਾਮਲ ਹੋਵੇ, ਉੱਥੇ ਤੁਸੀਂ ਵਿਸ਼ਵਾਸ ਦਵਾਉਂਦੇ ਹੋ ਕਿ ਤੁਸੀਂ ਕੋਈ ਵੀ ਲਾਗੂ ਗੁੱਪਤਤਾ ਜਾਂ ਡੇਟਾ ਰੱਖਿਆ ਦੇ ਕਾਨੂੰਨਾਂ ਦੇ ਤਹਿਤ ਲੋੜ ਹੋਣ ਸਮੇਤ, ਸਬੰਧਤ ਵਿਅਕਤੀਆਂ ਨੂੰ ਸਾਰੇ ਜ਼ਰੂਰੀ ਖੁਲਾਸੇ ਕੀਤੇ ਹਨ ਅਤੇ ਉਨ੍ਹਾਂ ਤੋਂ ਸਾਰੀਆਂ ਜ਼ਰੂਰੀ ਰਜ਼ਾਮੰਦੀਆਂ ਪ੍ਰਾਪਤ ਕੀਤੀਆਂ ਹਨ ਜਿਸ ਨਾਲ ਜਾਣਕਾਰੀ ਸਬੰਧ ਰੱਖਦੀ ਹੈ। 

ਵੈਬਸਾਈਟ ਦੇ ਸਾਰੇ ਤੱਤ ਸਮੇਤ, ਵੈਬਸਾਈਟ ਦੀ ਬੌਧਿਕ ਸੰਪੱਤੀ ਦੇ ਕਾਨੂੰਨਾਂ ਅਤੇ ਸੰਧੀ ਪ੍ਰਾਵਧਾਨਾਂ ਦੁਆਰਾ ਰੱਖਿਆ ਕੀਤੀ ਜਾਂਦੀ ਹੈ। ਤੁਸੀਂ ਸਵੀਕਾਰ ਕਰਦੇ ਹੋ ਅਤੇ ਇਸ ਨਾਲ ਰਾਜ਼ੀ ਹੁੰਦੇ ਹੋ ਕਿ ਵੈਬਸਾਈਟ ਅਤੇ ਵੈਬਸਾਈਟ ਦੇ ਸਬੰਧ ਵਿੱਚ ਵਰਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਸੋਫਟਵੇਯਰ ਵਿੱਚ ਮਲਕੀਅਤੀ ਅਤੇ ਗੁੱਪਤ ਜਾਣਕਾਰੀ ਸ਼ਾਮਲ ਹੈ ਜਿਸ ਦੀ ਲਾਗੂ ਬੌਧਿਕ ਸੰਪੱਤੀ ਕਾਨੂੰਨਾਂ ਦੁਆਰਾ ਰੱਖਿਆ ਕੀਤੀ ਜਾਂਦੀ ਹੈ ਅਤੇ ਇਹ ਕਿ ਤੁਹਾਡਾ ਵੈਬਸਾਈਟ ਦਾ ਉਪਯੋਗ ਤੁਹਾਡੇ ਲਈ ਨਿਜੀ ਹੈ ਅਤੇ ਇਹ ਸਪੁਰਦ ਕਰਨ ਯੋਗ ਨਹੀਂ ਹੈ। ਕਿਸੇ ਵੀ ਉਦੇਸ਼ ਲਈ ਵੈਬਸਾਈਟ ਤੇ ਤੱਤ ਦੀ ਕੋਈ ਵੀ ਨਕਲ ਕਰਨਾ, ਮੁੜ-ਉਤਪਾਦਨ, ਸੰਸ਼ੋਧਨ, ਪ੍ਰਕਾਸ਼ਨ, ਪ੍ਰਸਾਰਨ, ਵਿਤਰਣ ਜਾਂ ਹੋਰ ਉਪਯੋਗ ਜਿਸ ਨੂੰ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਤਹਿਤ ਅਧਿਕਾਰਤ ਨਹੀਂ ਕੀਤਾ ਜਾਂਦਾ ਹੈ ਅਤੇ ਜਿਸ ਲਈ ਤੁਸੀਂ ਸਾਡੀ ਪੂਰਵ ਲਿਖਤੀ ਰਜ਼ਾਮੰਦੀ ਪ੍ਰਾਪਤ ਨਹੀਂ ਕਰਦੇ ਹੋ, ਇਸ ਦੀ ਸਖਤੀ ਨਾਲ ਮਨਾਹੀ ਹੈ। 

ਮੈਕਕੇਨ ਦੇ ਲੋਗੋ, ਉਤਪਾਦ ਦੇ ਨਾਂ, ਸੇਵਾ ਦੇ ਨਾਂ ਅਤੇ ਆਇਕਨ ("ਮੈਕਕੇਨ ਦੇ ਚਿੰਨ੍ਹ") ਮੈਕਕੇਨ ਦੇ ਟ੍ਰੈਡਮਾਰਕ ਹਨ। ਤੁਸੀਂ ਸਾਡੀ ਪੂਰਵ ਲਿਖਤੀ ਰਜ਼ਾਮੰਦੀ ਤੋਂ ਬਿਨਾਂ ਕਿਸੇ ਵੀ ਤਰੀਕੇ ਨਾਲ ਮੈਕਕੇਨ ਦੇ ਚਿੰਨ੍ਹਾਂ ਨੂੰ ਪ੍ਰਦਰਸ਼ਿਤ ਜਾਂ ਉਨ੍ਹਾਂ ਦਾ ਉਪਯੋਗ ਨਾ ਕਰਨ ਲਈ ਰਾਜ਼ੀ ਹੁੰਦੇ ਹੋ। ਵੈਬਸਾਈਟ ਵਿੱਚ ਹਵਾਲਾ ਦਿੱਤੇ ਉਤਪਾਦ ਜਾਂ ਕੰਪਨੀਆਂ ਦੇ ਨਾਂ ਅਤੇ ਟ੍ਰੇਡਮਾਰਕ ਉਨ੍ਹਾਂ ਦੇ ਸਬੰਧਤ ਮਾਲਕਾਂ ਦੇ ਟ੍ਰੇਡਮਾਰਕ ਹੋ ਸਕਦੇ ਹਨ। ਇਨ੍ਹਾਂ ਟ੍ਰੇਡਮਾਰਕਾਂ ਜਾਂ ਟ੍ਰੇਡਨਾਵਿਆਂ ਦਾ ਪ੍ਰਦਰਸ਼ਨ ਇਨ੍ਹਾਂ ਚਿੰਨ੍ਹਾਂ ਜਾਂ ਨਾਵਿਆਂ ਵਿੱਚ ਕੋਈ ਵੀ ਲਾਇਸੰਸ ਜਾਂ ਹੋਰ ਅਧਿਕਾਰਾਂ ਨੂੰ ਪ੍ਰਕਟ ਜਾਂ ਇਨ੍ਹਾਂ ਦੀ ਰਚਨਾ ਨਹੀਂ ਕਰਦਾ ਹੈ। ਮੈਕਕੇਨ ਦੇ ਚਿੰਨ੍ਹਾਂ ਦੇ ਕੋਈ ਵੀ ਗੈਰ-ਅਧਿਕਾਰਤ ਉਪਯੋਗ ਦੀ ਸਖਤੀ ਨਾਲ ਮਨਾਹੀ ਕੀਤੀ ਗਈ ਹੈ। 

 

ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੀ ਸਮਾਪਤੀ 

ਇਹ ਨਿਯਮ ਅਤੇ ਸ਼ਰਤਾਂ, ਅਤੇ ਤੁਹਾਡੇ ਅਤੇ ਮੈਕਕੇਨ ਦੇ ਵਿੱਚ ਦਾ ਇਕਰਾਰਨਾਮਾ ਜਿਸ ਦੀ ਉਹ ਰਚਨਾ ਕਰਦੇ ਹਨ, ਕਿਸੇ ਵੀ ਤੀਜੇ ਪੱਖ ਦੁਆਰਾ ਸਮਾਪਤੀ ਕੀਤੇ ਜਾਣ ਤਕ ਪ੍ਰਭਾਵੀ ਹਨ। ਤੁਸੀਂ ਸਾਰੇ ਸਬੰਧਤ ਦਸਤਾਵੇਜ਼ੀਕਰਨ ਅਤੇ ਸਾਰੀਆਂ ਨਕਲਾਂ ਅਤੇ ਇੰਸਟਾਲੇਸ਼ਨਾਂ ਦੇ ਨਾਲ ਨਾਲ, ਵੈਬਸਾਈਟ ਦੇ ਆਪਣੇ ਉਪਯੋਗ ਅਤੇ ਪਹੁੰਚ ਨੂੰ ਤੁਰੰਤ ਬੰਦ ਕਰਨ ਦੁਆਰਾ ਅਤੇ ਹਰੇਕ ਮੈਕਕੇਨ ਦੀ ਵੈਬਸਾਈਟ ਤੋਂ ਹਾਸਲ ਕੀਤੇ ਸਾਰੇ ਤੱਤ ਨੂੰ ਨਸ਼ਟ ਕਰਨ ਦੁਆਰਾ ਜਿਸ ਤਕ ਤੁਸੀਂ ਪਹੁੰਚ ਪ੍ਰਾਪਤ ਕੀਤੀ ਹੈ, ਕਿਸੇ ਵੀ ਸਮੇਂ ਤੇ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੀ ਸਮਾਪਤੀ ਕਰ ਸਕਦੇ ਹੋ। ਤੁਸੀਂ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਅਤੇ ਵੈਬਸਾਈਟ ਤਕ ਪਹੁੰਚ ਦੇ ਆਪਣੇ ਅਧਿਕਾਰ ਦੀ ਸਮਾਪਤੀ ਕਰੋਗੇ ਜੇ ਤੁਸੀਂ ਵੈਬਸਾਈਟ ਅਤੇ/ਜਾਂ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿੱਚ ਕੀਤੀ ਗਈ ਕਿਸੇ ਵੀ ਤਬਦੀਲੀ ਨਾਲ ਰਾਜ਼ੀ ਨਹੀਂ ਹੁੰਦੇ ਹੋ। 

ਮੈਕਕੇਨ ਕਿਸੇ ਵੀ ਸਮੇਂ ਤੇ ਅਤੇ ਤੁਹਾਨੂੰ ਸੂਚਿਤ ਕਰਨ ਤੋਂ ਬਿਨਾਂ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਤਹਿਤ ਤੁਹਾਨੂੰ ਮਨਜ਼ੂਰੀ ਦਿੱਤੇ ਲਾਇਸੰਸਾਂ ਅਤੇ ਅਧਿਕਾਰਾਂ ਦੀ ਸਮਾਪਤੀ ਕਰ ਸਕਦੀ ਹੈ ਜੇ, ਉਸ ਦੀ ਸਮਝ ਨਾਲ, ਤੁਹਾਡੇ ਅਤੇ ਮੈਕਕੇਨ ਵਿਚਲੇ ਇਕਰਾਰਨਾਮੇ ਦੇ ਕਿਸੇ ਵੀ ਨਿਯਮ ਜਾਂ ਸ਼ਰਤ ਦੀ ਤੁਸੀਂ ਉਲੰਘਣਾ ਕਰਦੇ ਹੋ ਜਿਸ ਦਾ ਇਹ ਨਿਯਮ ਅਤੇ ਸ਼ਰਤਾਂ ਨਿਰਮਾਣ ਕਰਦੀਆਂ ਹਨ। ਸਮਾਪਤੀ ਤੇ, ਤੁਹਾਡਾ ਸਾਰੇ ਤੱਤਾਂ ਨੂੰ ਨਸ਼ਟ ਕਰਨਾ ਅਤੇ ਵੈਬਸਾਈਟ ਦਾ ਉਪਯੋਗ ਕਰਨ ਨੂੰ ਬੰਦ ਕਰਨਾ ਲਾਜ਼ਮੀ ਹੈ। 

ਸਮਾਪਤੀ ਦੇ ਬਾਵਜੂਦ, ਤੁਸੀਂ ਡਾਉਨਲੋਡ ਕੀਤੇ ਜਾਂ ਉਪਯੋਗ ਕੀਤੇ ਕਿਸੇ ਵੀ ਤੱਤ ਅਤੇ ਵੈਬਸਾਈਟ ਦੇ ਕੋਈ ਵੀ ਪਿਛਲੇ ਉਪਯੋਗ ਦੇ ਸਬੰਧ ਵਿੱਚ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੁਆਰਾ ਬਾਧਕਾਰੀ ਰਹਿਣ ਲਈ ਰਾਜ਼ੀ ਹੁੰਦੇ ਹੋ। 

ਇਸ ਤੋਂ ਇਲਾਵਾ, ਵੈਬਸਾਈਟ ਤੇ ਸਮੱਗਰੀ ਪ੍ਰਦਾਨ ਕਰਨ ਦੁਆਰਾ, ਅਸੀਂ ਕਿਸੇ ਵੀ ਤਰੀਕੇ ਨਾਲ ਇਹ ਵਾਅਦਾ ਨਹੀਂ ਕਰਦੇ ਹਾਂ ਕਿ ਸਮੱਗਰੀਆਂ ਤੁਹਾਡੇ ਕੋਲ ਉਪਲਬਧ ਰਹਿਣਗੀਆਂ। ਮੈਕਕੇਨ ਕਿਸੇ ਵੀ ਸਮੇਂ ਤੇ, ਤੁਹਾਨੂੰ ਸੂਚਿਤ ਕਰਨ ਤੋਂ ਬਿਨਾਂ ਇਸ ਦੀ ਸਾਰੀ ਵੈਬਸਾਈਟ ਜਾਂ ਇਸ ਦੇ ਕਿਸੇ ਵੀ ਹਿੱਸੇ ਦੀ ਸਮਾਪਤੀ ਜਾਂ ਇਸ ਵਿੱਚ ਸੰਸ਼ੋਧਨ ਕਰਨ ਲਈ ਹੱਕਦਾਰ ਹੈ। 

 

ਗੁੱਪਤਤਾ ਅਤੇ ਡੇਟਾ ਰੱਖਿਆ 

ਜਿੱਥੇ ਹਲਾਤ ਹੋਣ ਅਤੇ ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੇ ਜਾਣ ਦੀ ਹੱਦ ਤਕ, ਤੁਸੀਂ ਗਲੋਬਲ ਨਿੱਜਤਾ ਨੀਤੀ ਦੁਆਰਾ ਵਿਚਾਰ ਕੀਤੇ ਜਾਣ ਵਜੋਂ ਨਿਜੀ ਡੇਟਾ ਦੇ ਇਕੱਤਰਨ, ਉਪਯੋਗ, ਖੁਲਾਸੇ ਅਤੇ ਉਪਯੋਗ ਲਈ ਰਜ਼ਾਮੰਦੀ ਪ੍ਰਦਾਨ ਕਰਦੇ ਹੋ। ਕਿਰਪਾ ਕਰਕੇ ਆਪਣੇ ਗੁੱਪਤਤਾ ਦੇ ਅਧਿਕਾਰਾਂ ਅਤੇ ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਾਡੀ ਗਲੋਬਲ ਨਿੱਜਤਾ ਨੀਤੀ ਨੂੰ ਪੜ੍ਹੋ ਕਿ ਮੈਕਕੇਨ ਕਿਵੇਂ ਤੁਹਾਡੇ ਵੈਬਸਾਈਟ ਦੇ ਉਪਯੋਗ ਦੇ ਦੌਰਾਨ ਤੁਹਾਡੇ ਨਿਜੀ ਡੈਟਾ ਦਾ ਉਪਯੋਗ, ਇਸ ਦਾ ਖੁਲਾਸਾ ਅਤੇ ਉਪਯੋਗ ਕਰਦੀ ਹੈ। 

 

ਨਿਯਮ ਅਤੇ ਸ਼ਰਤਾਂ ਬਾਰੇ ਵਿਵਿਧ ਬਿੰਦੂ​ 

ਮੈਕਕੇਨ, ਕਿਸੇ ਵੀ ਸਮੇਂ ਤੇ, ਸਿਰਫ ਇਸ ਪੋਸਟਿੰਗ ਨੂੰ ਅਪਡੇਟ ਕਰਨ ਦੁਆਰਾ ਹੀ, ਤੁਹਾਨੂੰ ਸੂਚਿਤ ਕਰਨ ਤੋਂ ਬਿਨਾਂ, ਇਨ੍ਹਾਂ ਨਿਯਮਾਂ ਅਤੇ ਸ਼ਰਤਾਂ, ਅਤੇ ਤੁਹਾਡੇ ਅਤੇ ਮੈਕਕੇਨ ਵਿਚਲੇ ਇਕਰਾਰਨਾਮੇ ਵਿੱਚ ਸੰਸ਼ੋਧਨ ਕਰ ਸਕਦੀ ਹੈ ਜਿਸ ਦੀ ਉਹ ਰਚਨਾ ਕਰਦੇ ਹਨ। ਤਬਦੀਲੀਆਂ ਉਦੋਂ ਪ੍ਰਭਾਵੀ ਹੋਣਗੀਆਂ ਜਦੋਂ ਉਨ੍ਹਾਂ ਨੂੰ ਪੋਸਟ ਕੀਤਾ ਜਾਂਦਾ ਹੈ। ਕਿਰਪਾ ਕਰਕੇ ਅਪਡੇਟਸ ਲਈ ਨੇਮਤ ਤੌਰ ਤੇ ਨਿਯਮਾਂ ਅਤੇ ਸ਼ਰਤਾਂ ਦੀ ਜਾਂਚ ਕਰੋ। ਜੇ ਕੋਈ ਵੀ ਨਿਯਮ ਜਾਂ ਸ਼ਰਤ ਜਾਂ ਕੋਈ ਵੀ ਤਬਦੀਲੀ ਤੁਹਾਨੂੰ ਸਵੀਕਾਰ ਨਹੀਂ ਹੈ, ਤਾਂ ਤੁਹਾਡਾ ਤੁਰੰਤ ਆਪਣੇ ਵੈਬਸਾਈਟ ਦੇ ਉਪਯੋਗ ਨੂੰ ਬੰਦ ਕਰਨਾ ਲਾਜ਼ਮੀ ਹੈ। ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿੱਚ ਕੋਈ ਵੀ ਤਬਦੀਲੀ ਨੂੰ ਪੋਸਟ ਕੀਤੇ ਜਾਣ ਤੋਂ ਬਾਅਦ ਤੁਹਾਡਾ ਵੈਬਸਾਈਟ ਦਾ ਜਾਰੀ ਰੱਖਿਆ ਉਪਯੋਗ ਤਬਦੀਲੀ ਦੀ ਸਵੀਕ੍ਰਿਤੀ ਦਾ ਗਠਨ ਕਰੇਗਾ। ਇਹ ਨਿਯਮ ਅਤੇ ਸ਼ਰਤਾਂ ਸਿਰਫ ਤੁਹਾਡੇ ਵੈਬਸਾਈਟ ਦੇ ਉਪਯੋਗ ਤੇ ਹੀ ਲਾਗੂ ਹੁੰਦੀਆਂ ਹਨ, ਨਾ ਕਿ ਕੋਈ ਵੀ ਹੋਰ ਸਮਝੌਤੇ ਤੇ ਜੋ ਕਿ ਤੁਹਾਡੇ ਕੋਈ ਵੀ ਮੈਕਕੇਨ ਦੇ ਸਹਾਇਕ ਦੇ ਨਾਲ ਹੋਏ ਹੋ ਸਕਦੇ ਹਨ।